Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗੁਰ ਪਰਸਾਦੀ ਘਟਿ ਚਾਨਣਾ ਆਨ੍ਹ੍ਹੇਰੁ ਗਵਾਇਆ  

गुर परसादी घटि चानणा आन्हेरु गवाइआ ॥  

Gur parsādī gẖat cẖānṇā ānĥer gavā▫i▫ā.  

By Guru's Grace, the heart is illumined, and darkness is dispelled.  

ਗੁਰੋਂ ਕੀ ਪਰਸੰਨਤਾ ਕਰ ਰਿਦੇ ਮੈਂ ਗਿਆਨ ਹੋਤਾ ਹੈ ਔਰ ਅਗਿਆਨ ਗਵਾਇਆ ਭਾਵ ਨਿਬਿਰਤ ਹੋ ਜਾਤਾ ਹੈ। ਜੇ ਕਹੇ ਕੈਸੇ ਨਿਬਿਰਤ ਹੋਤਾ ਹੈ? ਸੋ ਕਹਿਤੇ ਹੈਂ॥


ਲੋਹਾ ਪਾਰਸਿ ਭੇਟੀਐ ਕੰਚਨੁ ਹੋਇ ਆਇਆ  

लोहा पारसि भेटीऐ कंचनु होइ आइआ ॥  

Lohā pāras bẖetī▫ai kancẖan ho▫e ā▫i▫ā.  

Iron is transformed into gold, when it touches the Philosopher's Stone.  

ਜਿਸ ਪਰਕਾਰ ਲੋਹਾ ਪਾਰਸ ਕੇ ਸਾਥ ਛੂਹਣੇ ਸੇ ਸਵਰਨ ਹੋਇ ਆਇਆ ਹੈ॥


ਨਾਨਕ ਸਤਿਗੁਰਿ ਮਿਲਿਐ ਨਾਉ ਪਾਈਐ ਮਿਲਿ ਨਾਮੁ ਧਿਆਇਆ  

नानक सतिगुरि मिलिऐ नाउ पाईऐ मिलि नामु धिआइआ ॥  

Nānak saṯgur mili▫ai nā▫o pā▫ī▫ai mil nām ḏẖi▫ā▫i▫ā.  

O Nanak, meeting with the True Guru, the Name is obtained. Meeting Him, the mortal meditates on the Name.  

ਸ੍ਰੀ ਗੁਰੂ ਜੀ ਕਹਿਤੇ ਹੈਂ ਤੈਸੇ ਸਤਿਗੁਰੋਂ ਕੇ ਮਿਲਣੇ ਸੇ ਨਾਮ ਪਾਈਤਾ ਹੈ ਜੋ ਤਿਨੋਂ ਕੇ ਸਾਥ ਮਿਲੇ ਹੈਂ ਤਿਨੋਂ ਨੇ ਨਾਮ ਕੋ ਧਿਆਇਆ ਹੈ॥


ਜਿਨ੍ਹ੍ਹ ਕੈ ਪੋਤੈ ਪੁੰਨੁ ਹੈ ਤਿਨ੍ਹ੍ਹੀ ਦਰਸਨੁ ਪਾਇਆ ॥੧੯॥  

जिन्ह कै पोतै पुंनु है तिन्ही दरसनु पाइआ ॥१९॥  

Jinĥ kai poṯai punn hai ṯinĥī ḏarsan pā▫i▫ā. ||19||  

Those who have virtue as their treasure, obtain the Blessed Vision of His Darshan. ||19||  

ਪਰੰਤੂ ਜਿਨਕੇ ਖਜਾਨੇ ਪੁਨ ਕਰਮ ਹੈਂ ਭਾਵ ਜਿਨਕੇ ਪੂਰਬਲੇ ਉਤਮ ਕਰਮ ਹੈਂ ਤਿਨ ਪੁਰਸ਼ੋਂ ਨੇ ਸਤਿਗੁਰੋਂ ਕਾ ਦਰਸ਼ਨ ਪਾਇਆ ਹੈ॥੧੯॥


ਸਲੋਕ ਮਃ   ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ  

सलोक मः १ ॥   ध्रिगु तिना का जीविआ जि लिखि लिखि वेचहि नाउ ॥  

Salok mėhlā 1.   Ḏẖarig ṯinā kā jīvi▫ā jė likẖ likẖ vecẖėh nā▫o.  

Shalok, First Mehl:   Cursed are the lives of those who read and write the Lord's Name to sell it.  

ਜੋ ਪੁਰਸ਼ ਨਾਮ ਕੋ ਲਿਖ ਲਿਖ ਕਰ ਬੇਚਤੇ ਹੈਂ ਭਾਵ ਰਾਮ ਨਾਮ ਲਿਖ ਲਿਖ ਕਰਕੇ ਆਟੇ ਕੀਆਂ ਗੋਲੀਆਂ ਬਣਾ ਕਰ ਜਲ ਮੈਂ ਪਾਇਕੇ ਮਛੀਆਂ ਕੋ ਖਵਾਵਤੇ ਹੈਂ ਔਰ ਸ਼ਾਹੂਕਾਰੋਂ ਸੇ ਮੋਲ ਲੇਤੇ ਹੈਂ ਵਾ ਜੋ ਪੁਸਤਕੋਂ ਕੋ ਲਿਖ ਲਿਖ ਕਰ ਬੇਚਤੇ ਹੈਂ ਤਿਸ ਕਾ ਜੀਵਣਾ ਧ੍ਰਿਕਾਰ ਹੈ॥


ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ  

खेती जिन की उजड़ै खलवाड़े किआ थाउ ॥  

Kẖeṯī jin kī ujṛai kẖalvāṛe ki▫ā thā▫o.  

Their crop is devastated - what harvest will they have?  

ਜਿਨਕੀ ਸਰਧਾ ਵਾ ਸੁਭ ਗੁਣੋਂ ਰੂਪੀ ਖੇਤੀ ਉਜੜ ਗਈ ਹੈ ਤਿਨ ਕੇ ਖਲਵਾੜੇ ਕਾ ਕਿਆ ਅਸਥਲ ਹੈ ਭਾਵ ਪਰਲੋਕ ਮੈਂ ਤਿਸ ਕੋ ਸੁਭ ਅਸਥਾਨ ਨਹੀਂ ਮਿਲੇਗਾ॥


ਸਚੈ ਸਰਮੈ ਬਾਹਰੇ ਅਗੈ ਲਹਹਿ ਦਾਦਿ  

सचै सरमै बाहरे अगै लहहि न दादि ॥  

Sacẖai sarmai bāhre agai lahėh na ḏāḏ.  

Lacking truth and humility, they shall not be appreciated in the world hereafter.  

ਜੋ ਸਚੇ (ਸਰਮੈ) ਵੈਰਾਗ ਸੇ ਬਿਨਾਂ ਹੈਂ ਸੋ ਅਗੇ ਪਰਲੋਕ ਮੈਂ ਪੁਕਾਰ ਕਰਨੇ ਸੇ (ਦਾਦਿ) ਇਨਸਾਫ ਅਨਸਾਰ ਸੁਖ ਨਹੀਂ ਪਾਵੇਂਗੇ॥


ਅਕਲਿ ਏਹ ਆਖੀਐ ਅਕਲਿ ਗਵਾਈਐ ਬਾਦਿ  

अकलि एह न आखीऐ अकलि गवाईऐ बादि ॥  

Akal eh na ākẖī▫ai akal gavā▫ī▫ai bāḏ.  

Wisdom which leads to arguments is not called wisdom.  

ਅਕਲਿ ਭਾਵ ਚਤਰਾਈ ਏਹ ਨਹੀਂ ਕਹੀ ਜਾਤੀ ਜੋ ਚਤਰਾਈ ਕੋ (ਬਾਦਿ) ਝਗੜੋਂ ਮੈਂ ਬਿਅਰਥ ਗਵਾਇ ਦੇਈਏ॥


ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ   ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ  

अकली साहिबु सेवीऐ अकली पाईऐ मानु ॥   अकली पड़्हि कै बुझीऐ अकली कीचै दानु ॥  

Aklī sāhib sevī▫ai aklī pā▫ī▫ai mān.   Aklī paṛĥ kai bujẖī▫ai aklī kīcẖai ḏān.  

Wisdom leads us to serve our Lord and Master; through wisdom, honor is obtained.   Wisdom does not come by reading textbooks; wisdom inspires us to give in charity.  

ਕਿਉਂਕਿ ਚਤਰਾਈਓਂ ਕਰਕੇ ਸਾਹਿਬ ਕੋ ਸੇਵੀਤਾ ਹੈ ਔਰ ਚਤਰਾਈਓਂ ਕਰਕੇ ਲੋਕ ਪਰਲੋਕ ਮੈਂ ਮਾਨ ਪਾਈਤਾ ਹੈ ਚਤਰਾਈ ਕਰਕੇ ਪੜ ਕਰ ਸਮਝੀਤਾ ਹੈ ਔਰ ਚਤਰਾਈਓਂ ਕਰਕੇ ਦਾਨ ਕਰੀਤਾ ਹੈ॥


ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥  

नानकु आखै राहु एहु होरि गलां सैतानु ॥१॥  

Nānak ākẖai rāhu ehu hor galāʼn saiṯān. ||1||  

Says Nanak, this is the Path; other things lead to Satan. ||1||  

ਸ੍ਰੀ ਗੁਰੂ ਜੀ ਕਹਿਤੇ ਹੈਂ ਚਤਰਾਈ ਕਾ ਰਸਤਾ ਏਕ ਇਹੀ ਹੈ ਭਾਵ ਪਰਮੇਸ੍ਵਰ ਕੀ ਸੇਵਾ ਕਰਨੀ ਔਰ ਸਭ ਬਾਤਾਂ (ਸੈਤਾਨੁ) ਕਾਮਾਦਿਕੋਂ ਮੇਂ ਪਰਵਿਰਤ ਕਰਾਵਨੇ ਵਾਲੀਆਂ ਹੈਂ॥੧॥


ਮਃ   ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ   ਹੋਵਹਿ ਲਿੰਙ ਝਿੰਙ ਨਹ ਹੋਵਹਿ ਐਸੀ ਕਹੀਐ ਸੂਰਤਿ  

मः २ ॥   जैसा करै कहावै तैसा ऐसी बनी जरूरति ॥   होवहि लिंङ झिंङ नह होवहि ऐसी कहीऐ सूरति ॥  

Mėhlā 2.   Jaisā karai kahāvai ṯaisā aisī banī jarūraṯ.   Hovėh liń jẖiń nah hovėh aisī kahī▫ai sūraṯ.  

Second Mehl:   Mortals are known by their actions; this is the way it has to be.   They should show goodness, and not be deformed by their actions; this is how they are called beautiful.  

ਜੇ ਐਸੀ ਹੀ ਜਰੂਰਤ ਬਣੀ ਦੇਖੇ ਤੌ ਜੈਸਾ ਕਰਮ ਕਰੈ ਤੈਸਾ ਹੀ ਆਪਕੋ ਕਹਾਵੈ ਭਾਵ ਕਿਸੀ ਨਮਿਤ ਬਿਨਾਂ ਅਪਣੇ ਗੁਣ ਨ ਕਹੈ ਸ਼ੁਭ ਗੁਣੋਂ ਕਰਕੇ (ਲਿੰਙ) ਚਿੰਨਤ ਹੋਵੈ ਅਰਥਾਤ ਪੂਰਨ ਹੋਵੈ ਔਰ (ਝਿੰਙ) ਝਿਕ ਨੀਵਾਨ ਹੋਵੈ ਭਾਵ ਸੁਭ ਗੁਣੋਂ ਕੀ ਓਰ ਸੇ ਊਣਾ ਨਾਂ ਹੋਵੇ ਵਾ (ਲਿੰਙ) ਮਰਦ ਅਰਥਾਤ ਸੂਰਮਾ ਹੋਵੈ ਔਰ (ਝਿੰਙ) ਹੀਜੜਾ ਅਰਥਾਤ ਕਾਇਰ ਨ ਹੋਵੈ ਐਸੀ ਕਰਣੀ ਵਾਲਾ ਪੁਰਸ਼ (ਸੂਰਤਿ) ਸੰੁਦਰ ਸ਼ਕਲ ਵਾਲਾ ਕਹੀਤਾ ਹੈ॥


ਜੋ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ ਮੂਰਤਿ ॥੨॥  

जो ओसु इछे सो फलु पाए तां नानक कहीऐ मूरति ॥२॥  

Jo os icẖẖe so fal pā▫e ṯāʼn Nānak kahī▫ai mūraṯ. ||2||  

Whatever they desire, they shall receive; O Nanak, they become the very image of God. ||2||  

ਜੋ ਔਰ ਕੋਈ ਉਸ ਪਾਸੋਂ ਇਛਾ ਕਰਤਾ ਹੈ ਸੋ ਫਲ ਪਾਇ ਲੇਵੇ ਹੈ ਸ੍ਰੀ ਗੁਰੂ ਜੀ ਕਹਿਤੇ ਹੈਂ ਐਸਾ ਸੰਤ ਹਰੀ ਕੀ ਮੂਰਤੀ ਕਹੀਤਾ ਹੈ॥੨॥


ਪਉੜੀ   ਸਤਿਗੁਰੁ ਅੰਮ੍ਰਿਤ ਬਿਰਖੁ ਹੈ ਅੰਮ੍ਰਿਤ ਰਸਿ ਫਲਿਆ  

पउड़ी ॥   सतिगुरु अम्रित बिरखु है अम्रित रसि फलिआ ॥  

Pa▫oṛī.   Saṯgur amriṯ birakẖ hai amriṯ ras fali▫ā.  

Pauree:   The True Guru is the tree of ambrosia. it bears the fruit of sweet nectar.  

ਸਤਿਗੁਰੂ ਅੰਮ੍ਰਿਤ ਕਾ ਬਿਰਛ ਹੈ ਔਰ ਗਿਆਨ ਅੰਮ੍ਰਿਤ ਰਸ ਕਰ ਫਲਿਆ ਹੂਆ ਹੈ॥


ਜਿਸੁ ਪਰਾਪਤਿ ਸੋ ਲਹੈ ਗੁਰ ਸਬਦੀ ਮਿਲਿਆ  

जिसु परापति सो लहै गुर सबदी मिलिआ ॥  

Jis parāpaṯ so lahai gur sabḏī mili▫ā.  

He alone receives it, who is so pre-destined, through the Word of the Guru's Shabad.  

ਜਿਸ ਗੁਰ ਸਬਦੀ ਕੋ ਪ੍ਰਾਪਤਿ ਹੋਣਾ ਲਿਖਿਆ ਹੋਤਾ ਹੈ ਸੋ ਲੇਤਾ ਹੈ ਔਰ ਸੋਈ ਗੁਰ ਉਪਦੇਸ਼ੀਓਂ ਸੇ ਮਿਲਿਆ ਹੈ॥


ਸਤਿਗੁਰ ਕੈ ਭਾਣੈ ਜੋ ਚਲੈ ਹਰਿ ਸੇਤੀ ਰਲਿਆ   ਜਮਕਾਲੁ ਜੋਹਿ ਸਕਈ ਘਟਿ ਚਾਨਣੁ ਬਲਿਆ  

सतिगुर कै भाणै जो चलै हरि सेती रलिआ ॥   जमकालु जोहि न सकई घटि चानणु बलिआ ॥  

Saṯgur kai bẖāṇai jo cẖalai har seṯī rali▫ā.   Jamkāl johi na sak▫ī gẖat cẖānaṇ bali▫ā.  

One who walks in harmony with the Will of the True Guru, is blended with the Lord.   The Messenger of Death cannot even see him; his heart is illumined with God's Light.  

ਜੋ ਪੁਰਸ਼ ਸਤਿਗੁਰ ਕੀ ਆਗਿਆ ਮੈਂ ਚਲਤਾ ਹੈ ਸੋ ਹਰੀ ਕੇ ਸਾਥ ਅਭੇਦ ਹੂਆ ਹੈ ਜਮ ਕਾਲ ਤਿਸ ਪੁਰਸ਼ ਕੋ ਦੇਖ ਵਾ ਤਕ ਨਹੀਂ ਸਕਤਾ ਹੈ ਕਿਉਂਕਿ ਤਿਸ ਕੇ ਹਿਰਦੇ ਮੈਂ ਗਿਆਨ ਰੂਪੀ ਚਾਨਣ ਪ੍ਰਗਾਸਿਆ ਹੈ॥


ਨਾਨਕ ਬਖਸਿ ਮਿਲਾਇਅਨੁ ਫਿਰਿ ਗਰਭਿ ਗਲਿਆ ॥੨੦॥  

नानक बखसि मिलाइअनु फिरि गरभि न गलिआ ॥२०॥  

Nānak bakẖas milā▫i▫an fir garabẖ na gali▫ā. ||20||  

O Nanak, God forgives him, and blends him with Himself; he does not rot away in the womb of reincarnation ever again. ||20||  

ਸ੍ਰੀ ਗੁਰੂ ਜੀ ਕਹਿਤੇ ਹੈਂ ਜਿਸੁ ਪੁਰਸ਼ ਕੋ ਗੁਰੋਂ ਦੁਆਰੇ ਨਾਮ ਬਖਸ਼ ਕਰਕੇ ਹਰੀ ਨੇ ਅਪਨੇ ਸਾਥ ਮਿਲਾਇਆ ਹੈ ਸੋ ਫੇਰ ਗਰਭ ਜੂਨੀ ਰੂਪ ਕੁਠਾਲੀ ਮੈਂ ਨਹੀਂ ਗਲਾ ਹੈ॥੨੦॥ ❀ਕੋਈ ਏਕ ਬ੍ਰਹਮਣ ਜੋ ਇਕਾਦਸੀ ਆਦਿ ਬਾਹ੍ਯ ਸਾਧਨੋਂ ਕੋ ਮੁਖ ਰਖਤਾ ਥਾ ਤਿਸ ਪ੍ਰੀਤੀ ਅੰਤ੍ਰੀਵ ਬਰਤਾਦਿਕੋਂ ਕਾ ਉਪਦੇਸ਼ ਕਰਤੇ ਹੈਂ॥


ਸਲੋਕ ਮਃ   ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ  

सलोक मः १ ॥   सचु वरतु संतोखु तीरथु गिआनु धिआनु इसनानु ॥  

Salok mėhlā 1.   Sacẖ varaṯ sanṯokẖ ṯirath gi▫ān ḏẖi▫ān isnān.  

Shalok, First Mehl:   Those who have truth as their fast, contentment as their sacred shrine of pilgrimage, spiritual wisdom and meditation as their cleansing bath,  

ਸਚ ਬੋਲਣਾ ਇਹ ਤੋ ਸ੍ਰੇਸ਼ਟ ਬਰਤ ਹੈ ਔਰ ਸੰਤੋਖ ਧਾਰਨਾ ਏਹ ਤੀਰਥ ਹੈ ਸਾਸਤਰ ਬੋਧ ਦੁਆਰਾ ਜੋ ਹਰੀ ਕਾ ਧਿਆਨ ਕਰਨਾ ਹੈ ਸੋ ਨਿਤਾਪ੍ਰਤਿ ਕਾ ਇਸ਼ਨਾਨ ਹੈ॥


ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ  

दइआ देवता खिमा जपमाली ते माणस परधान ॥  

Ḏa▫i▫ā ḏevṯā kẖimā japmālī ṯe māṇas parḏẖān.  

kindness as their deity, and forgiveness as their chanting beads - they are the most excellent people.  

ਦਇਆ ਕਰਨੀ ਏਹ ਦੇਵਤਾ ਕਾ ਪੂਜਨ ਹੈ ਔਰ ਖਿਮਾ ਧਾਰਨੀ ਏਹ ਮਾਲਾ ਲੈਕਰ ਜਪ ਕਰਨਾ ਹੈ ਜਿਨ ਪੁਰਸ਼ੋਂ ਨੇ ਏਹ ਗੁਣ ਧਾਰਨ ਕੀਏ ਹੈਂ ਤੇ ਮਨੁਖ (ਪਰਧਾਨ) ਸ੍ਰੇਸ਼ਟ ਹੈਂ॥


ਜੁਗਤਿ ਧੋਤੀ ਸੁਰਤਿ ਚਉਕਾ ਤਿਲਕੁ ਕਰਣੀ ਹੋਇ  

जुगति धोती सुरति चउका तिलकु करणी होइ ॥  

Jugaṯ ḏẖoṯī suraṯ cẖa▫ukā ṯilak karṇī ho▫e.  

Those who take the Way as their loincloth, and intuitive awareness their ritualistically purified enclosure, with good deeds their ceremonial forehead mark,  

ਜੋ ਜੁੜੇ ਰਹਿਣਾ ਹੈ ਇਹ ਧੋਤੀ ਕਰੈ (ਸੁਰਤਿ) ਉਤਮ ਪ੍ਰੀਤੀ ਰੂਪ ਚੌਂਕਾ ਪਾਵੇ ਅਰ ਸੁਭ ਕਰਣੀ ਰੂਪ ਤਿਲਕ ਹੋਵੈ॥


ਭਾਉ ਭੋਜਨੁ ਨਾਨਕਾ ਵਿਰਲਾ ਕੋਈ ਕੋਇ ॥੧॥  

भाउ भोजनु नानका विरला त कोई कोइ ॥१॥  

Bẖā▫o bẖojan nānkā virlā ṯa ko▫ī ko▫e. ||1||  

and love their food - O Nanak, they are very rare. ||1||  

ਤਿਸਮੈਂ (ਭਾਉ) ਗਿਆਨ ਰੂਪੀ ਭੋਜਨ ਤਿਆਰ ਹੋਤਾ ਹੈ ਸ੍ਰੀ ਗੁਰੂ ਜੀ ਕਹਿਤੇ ਹੈਂ ਤਿਸ ਭੋਜਨ ਕੋ ਕੋਈ ਕੋਈ ਵਿਰਲਾ ਹੀ ਪਾਵਤਾ ਹੈ ਭਾਵ ਤਤ ਵੇਤਾ ਪੁਰਸ਼ ਅਤੀ ਥੋੜੇ ਹੈਂ॥੧॥ ❀ਸ੍ਰੀ ਗੁਰੂ ਅਮਰਦੇਵ ਜੀ ਬਰਤ ਰਖਨੇ ਕਾ ਪਰਕਾਰ ਕਹਿਤੇ ਹੈਂ॥


ਮਹਲਾ   ਨਉਮੀ ਨੇਮੁ ਸਚੁ ਜੇ ਕਰੈ   ਕਾਮ ਕ੍ਰੋਧੁ ਤ੍ਰਿਸਨਾ ਉਚਰੈ  

महला ३ ॥   नउमी नेमु सचु जे करै ॥   काम क्रोधु त्रिसना उचरै ॥  

Mėhlā 3.   Na▫umī nem sacẖ je karai.   Kām kroḏẖ ṯarisnā ucẖrai.  

Third Mehl:   On the ninth day of the month, make a vow to speak the Truth,   and your sexual desire, anger and desire shall be eaten up.  

ਸਚ ਬੋਲਣੇ ਕਾ ਜੇ ਨੇਮ ਕਰੇ। ਕਾਮ ਕ੍ਰੋਧ ਔਰ ਤ੍ਰਿਸ਼ਨਾ ਕੋ (ਉਚਰੈ) ਉਚਾਰ ਦੇਵੇ ਭਾਵ ਨਿਕਾਲ ਦੇਵੇ ਏਹ ਨੌਮੀ ਕੋ ਏਕ ਵਕਤ ਭੋਜਨਾਦਿਕ ਨੇਮ ਕਰੇ॥


ਦਸਮੀ ਦਸੇ ਦੁਆਰ ਜੇ ਠਾਕੈ ਏਕਾਦਸੀ ਏਕੁ ਕਰਿ ਜਾਣੈ  

दसमी दसे दुआर जे ठाकै एकादसी एकु करि जाणै ॥  

Ḏasmī ḏase ḏu▫ār je ṯẖākai ekāḏasī ek kar jāṇai.  

On the tenth day, regulate your ten doors; on the eleventh day, know that the Lord is One.  

ਦਸਮੀ ਕਾ ਫਲੋਹਾਰ ਏਹ ਹੈ ਜੋ ਦਸੋ ਇੰਦ੍ਰੇ ਬਿਸ਼ਿਓਂ ਕੀ ਤਰਫ ਸੇ ਰੋਕੇ ਔਰ ਏਕ ਪਰਮੇਸ੍ਵਰ ਕੋ ਜਾਨਣਾ ਏਹ ਇਕਾਦਸੀ ਕਾ ਬਰਤ ਰਾਖੇ॥


ਦੁਆਦਸੀ ਪੰਚ ਵਸਗਤਿ ਕਰਿ ਰਾਖੈ ਤਉ ਨਾਨਕ ਮਨੁ ਮਾਨੈ  

दुआदसी पंच वसगति करि राखै तउ नानक मनु मानै ॥  

Ḏu▫āḏasī pancẖ vasgaṯ kar rākẖai ṯa▫o Nānak man mānai.  

On the twelfth day, the five thieves are subdued, and then, O Nanak, the mind is pleased and appeased.  

ਦੁਆਦਸੀ ਕੋ ਪੰਚ ਕਾਮਾਦਿਕ ਬਿਕਾਰੋਂ ਕੇ (ਗਤਿ) ਗਵਨ ਕੋ ਵਸ ਕਰ ਰਾਖੇ ਏਹ ਦੁਆਦਸੀ ਮੈਂ ਬਰਤ ਕਾ ਉਪਾਰਨਾ ਹੈ ਸ੍ਰੀ ਗੁਰੂ ਜੀ ਕਹਿਤੇ ਹੈਂ ਤੋ ਪਰਮੇਸ੍ਵਰ ਕਾ ਵਾ ਪਰਮੇਸ੍ਵਰ ਵਿਖੇ ਜੀਵ ਕਾ ਮਨ ਪਤੀਆਵਤਾ ਹੈ॥


ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖ ਕਿਆ ਦੀਜੈ ॥੨॥  

ऐसा वरतु रहीजै पाडे होर बहुतु सिख किआ दीजै ॥२॥  

Aisā varaṯ rahījai pāde hor bahuṯ sikẖ ki▫ā ḏījai. ||2||  

Observe such a fast as this, O Pandit, O religious scholar; of what use are all the other teachings? ||2||  

ਤਾਂਤੇ ਹੇ ਪੰਡਤ ਜੀ ਐਸਾ ਬਰਤ ਰਖੋ ਔਰ ਅਧਿਕ ਸਿਖਿਆ ਕਿਆ ਦੇਣੀ ਹੈ॥੨॥


ਪਉੜੀ   ਭੂਪਤਿ ਰਾਜੇ ਰੰਗ ਰਾਇ ਸੰਚਹਿ ਬਿਖੁ ਮਾਇਆ  

पउड़ी ॥   भूपति राजे रंग राइ संचहि बिखु माइआ ॥  

Pa▫oṛī.   Bẖūpaṯ rāje rang rā▫e saʼncẖėh bikẖ mā▫i▫ā.  

Pauree:   Kings, rulers and monarchs enjoy pleasures and gather the poison of Maya.  

ਪ੍ਰਿਥਵੀ ਕੇ ਪਤੀ ਜੋ ਰਾਜੇ ਔਰ ਰਾਇ ਹੈਂ ਸੋ ਭੀ (ਰੰਗਿ) ਪ੍ਰੇਮ ਕਰਕੇ ਬਿਖ ਰੂਪ ਮਾਇਆ ਕੋ (ਸੰਚਹਿ) ਇਕਤ੍ਰ ਕਰਤੇ ਹੈਂ॥ ਰਾਇ ਏਕ ਖਿਤਾਬ ਹੈ॥


ਕਰਿ ਕਰਿ ਹੇਤੁ ਵਧਾਇਦੇ ਪਰ ਦਰਬੁ ਚੁਰਾਇਆ  

करि करि हेतु वधाइदे पर दरबु चुराइआ ॥  

Kar kar heṯ vaḏẖā▫iḏe par ḏarab cẖurā▫i▫ā.  

In love with it, they collect more and more, stealing the wealth of others.  

(ਹੇਤੁ) ਮੋਹ ਕਰਕੇ ਤਿਸ ਕਾ ਵਧਾਵਣਾ ਕਰਤੇ ਹੈਂ ਔਰ (ਪਰ) ਭਲੀ ਪਰਕਾਰ ਭਾਵ ਸਰਬ ਓਰ ਤੇ ਦਰਬ ਕੋ (ਚੁਰਾਇਆ) ਲੁਕਾਇ ਕਰ ਰਾਖਤੇ ਹੈਂ॥


ਪੁਤ੍ਰ ਕਲਤ੍ਰ ਵਿਸਹਹਿ ਬਹੁ ਪ੍ਰੀਤਿ ਲਗਾਇਆ  

पुत्र कलत्र न विसहहि बहु प्रीति लगाइआ ॥  

Puṯar kalṯar na vishahi baho parīṯ lagā▫i▫ā.  

They do not trust their own children or spouses; they are totally attached to the love of Maya.  

ਪੁਤ੍ਰ ਇਸਤ੍ਰੀ ਕੀ ਭੀ (ਵਿਸਹਹਿ) ਪਰਤੀਤਿ ਨਹੀਂ ਰਖਤੇ ਹੈਂ ਭਾਵ ਇਹ ਸਭ ਹਿਤੂ ਸਨਬੰਧੀ ਮਾਇਆ ਧਾਰੀ ਕੋ ਚੋਰ ਦਿਖਾਈ ਦੇਤੇ ਹੈਂ ਜੀਵੋਂ ਨੇ ਮਾਇਆ ਮੈਂ ਬਹੁਤ ਹੀ ਪ੍ਰੀਤ ਕੋ ਲਗਾਇਆ ਹੈ॥


ਵੇਖਦਿਆ ਹੀ ਮਾਇਆ ਧੁਹਿ ਗਈ ਪਛੁਤਹਿ ਪਛੁਤਾਇਆ  

वेखदिआ ही माइआ धुहि गई पछुतहि पछुताइआ ॥  

vekẖ▫ḏi▫ā hī mā▫i▫ā ḏẖuhi ga▫ī pacẖẖuṯėh pacẖẖuṯā▫i▫ā.  

But even as they look on, Maya cheats them, and they come to regret and repent.  

ਦੇਖਤੇ ਹੀ ਮਾਇਆ (ਧੁਹਿ) ਛਲ ਗਈ ਤਿਸ ਮਾਇਆ ਕੇ ਚਲੇ ਜਾਣੇ ਪੀਛੇ (ਪਛੁਤਾਇਆ) ਪਸਚਾਤਾਪ ਕਰਤੇ ਹੈਂ॥


ਜਮ ਦਰਿ ਬਧੇ ਮਾਰੀਅਹਿ ਨਾਨਕ ਹਰਿ ਭਾਇਆ ॥੨੧॥  

जम दरि बधे मारीअहि नानक हरि भाइआ ॥२१॥  

Jam ḏar baḏẖe mārī▫ah Nānak har bẖā▫i▫ā. ||21||  

Bound and gagged at Death's door, they are beaten and punished; O Nanak, it pleases the Will of the Lord. ||21||  

ਜੋ ਜਮ ਰਾਜ ਕੇ ਦੁਆਰੇ ਬਾਂਧੇ ਹੂਏ ਮਾਰੀਤੇ ਹੈਂ ਸ੍ਰੀ ਗੁਰੂ ਜੀ ਕਹਿਤੇ ਹੈਂ ਹਰੀ ਕੋ ਇਸੀ ਪਰਕਾਰ ਭਇਆ ਹੈ॥੨੧॥ ❀ਕਲਿਜੁਗ ਕਾ ਪਰਕਾਰ ਕਹਿਤੇ ਹੈਂ॥


ਸਲੋਕ ਮਃ   ਗਿਆਨ ਵਿਹੂਣਾ ਗਾਵੈ ਗੀਤ   ਭੁਖੇ ਮੁਲਾਂ ਘਰੇ ਮਸੀਤਿ  

सलोक मः १ ॥   गिआन विहूणा गावै गीत ॥   भुखे मुलां घरे मसीति ॥  

Salok mėhlā 1.   Gi▫ān vihūṇā gāvai gīṯ.   Bẖukẖe mulāʼn gẖare masīṯ.  

Shalok, First Mehl:   The one who lacks spiritual wisdom sings religious songs.   The hungry Mullah turns his home into a mosque.  

ਆਤਮ ਸਮਝ ਸੇ ਬਿਨਾਂ ਬਿਸ਼ਨਪਦ ਵਾ ਔਰ ਸੰਸਾਰੀ ਗੀਤ ਗਾਵਤਾ ਹੈ। ਜੈਸੇ ਭੁਖੇ ਮੁਲਾਂ ਨੇ ਘਰ ਹੀ ਮੈਂ ਮਸੀਤ ਬਨਾਈ ਹੂਈ ਹੋਵੇ ਭਾਵ ਸੇ ਔਰ ਮਸੀਤ ਬਨਾਵਣੇ ਕੀ ਸਮਰਥਾ ਨਹੀਂ ਹੈ ਘਰ ਕੋ ਹੀ ਮਸੀਤ ਸਮਝ ਰਖਾ ਹੈ॥


ਮਖਟੂ ਹੋਇ ਕੈ ਕੰਨ ਪੜਾਏ   ਫਕਰੁ ਕਰੇ ਹੋਰੁ ਜਾਤਿ ਗਵਾਏ  

मखटू होइ कै कंन पड़ाए ॥   फकरु करे होरु जाति गवाए ॥  

Makẖtū ho▫e kai kann paṛā▫e.   Fakar kare hor jāṯ gavā▫e.  

The lazy unemployed has his ears pierced to look like a Yogi.   Someone else becomes a pan-handler, and loses his social status.  

(ਮਖਟੂ) ਕਾਰ ਕਰਕੇ ਪਦਾਰਥ ਖਟਿਆ ਨਹੀਂ ਜਾਤਾ ਔਰ ਕੰਨ ਪੜਾਇ ਕਰ ਗੁਜਾਰਾ ਕਰਤਾ ਹੈ॥ ਆਪ ਕੋ ਫਕੀਰ ਸਦਾਉਣਾ ਕਰਤਾ ਹੈ ਔਰ ਜਾਤੀ ਗਵਾਇ ਦੇਤਾ ਹੈ॥


ਗੁਰੁ ਪੀਰੁ ਸਦਾਏ ਮੰਗਣ ਜਾਇ   ਤਾ ਕੈ ਮੂਲਿ ਲਗੀਐ ਪਾਇ  

गुरु पीरु सदाए मंगण जाइ ॥   ता कै मूलि न लगीऐ पाइ ॥  

Gur pīr saḏā▫e mangaṇ jā▫e.   Ŧā kai mūl na lagī▫ai pā▫e.  

One who calls himself a guru or a spiritual teacher, while he goes around begging   - don't ever touch his feet.  

ਜੋ ਗੁਰੂ ਪੀਰ ਕਹਾਵਤਾ ਹੈ ਔਰ ਮੰਗਣ ਜਾਤਾ ਹੈ ਭਾਵ ਤ੍ਰਿਸ਼ਨਾ ਕਰ ਮਾਂਗਤਾ ਹੈ॥ ਤਿਸ ਕੇ ਚਰਣੀ ਮੂਲੋਂ ਹੀ ਲਗਣਾ ਨਹੀਂ ਚਾਹੀਏ॥


ਘਾਲਿ ਖਾਇ ਕਿਛੁ ਹਥਹੁ ਦੇਇ   ਨਾਨਕ ਰਾਹੁ ਪਛਾਣਹਿ ਸੇਇ ॥੧॥  

घालि खाइ किछु हथहु देइ ॥   नानक राहु पछाणहि सेइ ॥१॥  

Gẖāl kẖā▫e kicẖẖ hathahu ḏe▫e.   Nānak rāhu pacẖẖāṇėh se▫e. ||1||  

One who works for what he eats, and gives some of what he has   - O Nanak, he knows the Path. ||1||  

(ਘਾਲਿ) ਕਾਰ ਕਰ ਖਾਵੇ ਔਰ ਯਥਾ ਸ਼ਕਤ ਜੋ ਹਾਥ ਸੇ ਹਰੀ ਨਮਿਤ ਦੇਤੇ ਹੈਂ॥ ਸ੍ਰੀ ਗੁਰੂ ਜੀ ਕਹਿਤੇ ਹੈਂ ਹਰੀ ਮਾਰਗ ਕੋ ਵਹੁ ਪੁਰਸ਼ ਪਛਾਨ ਲੇਤੇ ਹੈਂ॥


        


© SriGranth.org, a Sri Guru Granth Sahib resource, all rights reserved.
See Acknowledgements & Credits