Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਪੁਛਾ ਦੇਵਾਂ ਮਾਣਸਾਂ ਜੋਧ ਕਰਹਿ ਅਵਤਾਰ  

पुछा देवां माणसां जोध करहि अवतार ॥  

Pucẖẖā ḏevāʼn māṇsāʼn joḏẖ karahi avṯār.  

I could ask the gods, mortal men, warriors and divine incarnations;  

ਦੇਵਤਿਓਂ ਔਰ ਮਾਨਸੋਂ ਸੇ ਪੂਛੋ (ਜੋਧ) ਸੂਰਬੀਰੋਂ ਸੇ ਪੂਛੋ ਔਰ ਜੋ ਈਸ੍ਵਰ ਨੇ ਅਵਤਾਰ ਧਾਰਨ ਕੀਏ ਹੈਂ ਤਿਨ ਸੇ ਭੀ ਪੂਛੋ॥


ਸਿਧ ਸਮਾਧੀ ਸਭਿ ਸੁਣੀ ਜਾਇ ਦੇਖਾਂ ਦਰਬਾਰੁ  

सिध समाधी सभि सुणी जाइ देखां दरबारु ॥  

Siḏẖ samāḏẖī sabẖ suṇī jā▫e ḏekẖāʼn ḏarbār.  

I could consult all the Siddhas in Samaadhi, and go to see the Lord's Court.  

ਪੁਨਹ ਸਿਧ ਜੋ ਹੈਂ ਸਮਾਧੀ ਲਗਾਉਣੇ ਵਾਲੇ ਜੋਗੀ ਜੋ ਹੈਂ ਸਭ ਸੇ ਪੂਛ ਕਰ ਉਨਕੇ ਵਾਕ ਭੀ ਸੁਣੋਂ ਔਰ ਜਾਇ ਕਰ (ਦਰਬਾਰੁ) ਸਤਿਸੰਗ ਭੀ ਦੇਖੋ ਇਨ ਸਭ ਸੇ ਜਾਇ ਕਰ ਇਹ ਬਾਤ ਪੂਛੋ ਕਿ ਆਗੇ ਪਰਲੋਕ ਮੈਂ ਜੀਉ ਸਚਾ ਕੈਸੇ ਹੋਤਾ ਹੈ ਔਰ ਪਰਮੇਸ੍ਵਰ ਕੋ ਪਾਇ ਕਰ ਪਾਰ ਕੈਸੇ ਉਤਰਤਾ ਹੈ ਅਰ ਨਿਰਭਉ ਕੈਸੇ ਹੋਤਾ ਹੈ ਸੋ ਸਭੀ ਏਹੀ ਕਹਿਤੇ ਹੈਂ॥


ਅਗੈ ਸਚਾ ਸਚਿ ਨਾਇ ਨਿਰਭਉ ਭੈ ਵਿਣੁ ਸਾਰੁ  

अगै सचा सचि नाइ निरभउ भै विणु सारु ॥  

Agai sacẖā sacẖ nā▫e nirbẖa▫o bẖai viṇ sār.  

Hereafter, Truth is the Name of all; the Fearless Lord has no fear at all.  

ਅਗੈ ਜੀਉ ਸਚ ਨਾਮ ਕਰਕੇ ਸਚਾ ਹੋਤਾ ਹੈ ਅਰ (ਭੈ ਵਿਣੁ) ਭੈ ਰਹਿਤ ਜੋ ਪਰਮੇਸ੍ਵਰ ਹੈ ਤਿਸ ਕੋ (ਸਾਰੁ) ਸੰਭਾਲਣੇ ਕਰ ਨਿਰਭਉ ਹੋਤਾ ਹੈ॥


ਹੋਰ ਕਚੀ ਮਤੀ ਕਚੁ ਪਿਚੁ ਅੰਧਿਆ ਅੰਧੁ ਬੀਚਾਰੁ  

होर कची मती कचु पिचु अंधिआ अंधु बीचारु ॥  

Hor kacẖī maṯī kacẖ picẖ anḏẖi▫ā anḏẖ bīcẖār.  

False are other intellectualisms, false and shallow; blind are the contemplations of the blind.  

ਔਰ ਕਚੀਆਂ (ਮਤੀ) ਅਕਲੋਂ ਕਰ ਕੱਚ ਰੂਪ ਪਦਾਰਥੋਂ ਮੈਂ ਜੀਵ (ਪਿਚੁ) ਖਚਤ ਹੋ ਰਹੇ ਹੈਂ ਅੰਧੇ ਜੀਵੋਂ ਕਾ ਬੀਚਾਰ ਭੀ ਅੰਧਾ ਹੈ॥


ਨਾਨਕ ਕਰਮੀ ਬੰਦਗੀ ਨਦਰਿ ਲੰਘਾਏ ਪਾਰਿ ॥੨॥  

नानक करमी बंदगी नदरि लंघाए पारि ॥२॥  

Nānak karmī banḏagī naḏar langẖā▫e pār. ||2||  

O Nanak, by the karma of good actions, the mortal comes to meditate on the Lord; by His Grace, we are carried across. ||2||  

ਸ੍ਰੀ ਗੁਰੂ ਜੀ ਕਹਿਤੇ ਹੈਂ ਕਰਮੋਂ ਕਰ ਜਿਨ ਕੋ ਬੰਦਗੀ ਕਰਨੀ ਪ੍ਰਾਪਤਿ ਹੋਈ ਹੈ ਤਿਨ ਕੋ ਨਦਰ ਕਰ ਪਰਮੇਸ੍ਵਰ ਪਾਰ ਲੰਘਾਵਤਾ ਹੈ॥੨॥


ਪਉੜੀ   ਨਾਇ ਮੰਨਿਐ ਦੁਰਮਤਿ ਗਈ ਮਤਿ ਪਰਗਟੀ ਆਇਆ  

पउड़ी ॥   नाइ मंनिऐ दुरमति गई मति परगटी आइआ ॥  

Pa▫oṛī.   Nā▫e mani▫ai ḏurmaṯ ga▫ī maṯ pargatī ā▫i▫ā.  

Pauree:   With faith in the Name, evil-mindedness is eradicated, and the intellect is enlightened.  

ਨਾਮ ਕੇ ਮਨਨ ਸੇ ਦੁਰਮਤਿ ਦੂਰ ਹੋ ਗਈ ਹੈ ਔਰ ਬੁਧੀ ਮੈਂ ਬਿਬੇਕ ਪ੍ਰਗਟ ਹੋਇਆ ਹੈ॥


ਨਾਉ ਮੰਨਿਐ ਹਉਮੈ ਗਈ ਸਭਿ ਰੋਗ ਗਵਾਇਆ  

नाउ मंनिऐ हउमै गई सभि रोग गवाइआ ॥  

Nā▫o mani▫ai ha▫umai ga▫ī sabẖ rog gavā▫i▫ā.  

With faith in the Name, egotism is eradicated, and all sickness is cured.  

ਨਾਮ ਕੇ ਮਨਨ ਕਰ ਹੰਤਾ ਮਮਤਾ ਨਿਬਿਰਤ ਹੋ ਗਈ ਹੈ ਔ ਅਗਿਆਨ ਆਦਿ ਸਭ ਰੋਗ ਗਵਾਇ ਦੀਆ ਹੈ॥


ਨਾਇ ਮੰਨਿਐ ਨਾਮੁ ਊਪਜੈ ਸਹਜੇ ਸੁਖੁ ਪਾਇਆ  

नाइ मंनिऐ नामु ऊपजै सहजे सुखु पाइआ ॥  

Nā▫e mani▫ai nām ūpjai sėhje sukẖ pā▫i▫ā.  

Believing in the Name, The Name wells up, and intuitive peace and poise are obtained.  

ਨਾਮ ਕੇ ਮਨਨ ਸੇ ਨਾਮ ਉਤਪਤਿ ਹੋਤਾ ਹੈ ਭਾਵ ਸੇ ਜਗਤ ਮੈਂ ਪਰਸਿਧ ਹੋਵੀਤਾ ਹੈ ਔਰ ਸੁਭਾਵਕ ਹੀ ਆਤਮ ਸੁਖ ਪਾਇਆ ਜਾਤਾ ਹੈ॥


ਨਾਇ ਮੰਨਿਐ ਸਾਂਤਿ ਊਪਜੈ ਹਰਿ ਮੰਨਿ ਵਸਾਇਆ  

नाइ मंनिऐ सांति ऊपजै हरि मंनि वसाइआ ॥  

Nā▫e mani▫ai sāʼnṯ ūpjai har man vasā▫i▫ā.  

Believing in the Name, tranquility and peace well up, and the Lord is enshrined in the mind.  

ਨਾਮ ਕੇ ਮਨਨ ਸੇ ਸ਼ਾਂਤੀ ਉਪਜਤੀ ਹੈ ਔਰ ਹਰੀ ਕੇ ਮਨ ਮੈਂ ਬਸਾਇਆ ਜਾਤਾ ਹੈ॥


ਨਾਨਕ ਨਾਮੁ ਰਤੰਨੁ ਹੈ ਗੁਰਮੁਖਿ ਹਰਿ ਧਿਆਇਆ ॥੧੧॥  

नानक नामु रतंनु है गुरमुखि हरि धिआइआ ॥११॥  

Nānak nām raṯann hai gurmukẖ har ḏẖi▫ā▫i▫ā. ||11||  

O Nanak, the Name is a jewel; the Gurmukh meditates on the Lord. ||11||  

ਸ੍ਰੀ ਗੁਰੂ ਜੀ ਕਹਿਤੇ ਹੈਂ ਰਤਨ ਰੂਪ ਜੋ ਹਰੀ ਕਾ ਨਾਮ ਹੈ ਸੋ ਗੁਰੋਂ ਦੁਆਰੇ ਧਿਆਵਣਾਂ ਕੀਆ ਹੈ ਭਾਵ ਜਪਾ ਹੈ॥੧੧॥


ਸਲੋਕ ਮਃ   ਹੋਰੁ ਸਰੀਕੁ ਹੋਵੈ ਕੋਈ ਤੇਰਾ ਤਿਸੁ ਅਗੈ ਤੁਧੁ ਆਖਾਂ  

सलोक मः १ ॥   होरु सरीकु होवै कोई तेरा तिसु अगै तुधु आखां ॥  

Salok mėhlā 1.   Hor sarīk hovai ko▫ī ṯerā ṯis agai ṯuḏẖ ākẖāʼn.  

Shalok, First Mehl:   If there were any other equal to You, O Lord, I would speak to them of You.  

ਹੇ ਭਗਵਨ ਜੇ ਕੋਈ ਔਰ ਤੇਰਾ ਸ਼ਰੀਕ ਹੋਵੈ ਤੌ ਤਿਸ ਕੇ ਆਗੇ ਤੁਧਕੋ (ਆਖਾਂ) ਕਥਨ ਕਰੋਂ ਭਾਵ ਤੇਰਾ ਗੁਣ ਅਵਗਣ ਕਹੋਂ ਵਾ ਤਿਸਤੇ (ਅਗੈ) ਮੁਖੀ ਕਰਕੇ ਤੈਨੂੰ ਕਹਾਂ॥


ਤੁਧੁ ਅਗੈ ਤੁਧੈ ਸਾਲਾਹੀ ਮੈ ਅੰਧੇ ਨਾਉ ਸੁਜਾਖਾ  

तुधु अगै तुधै सालाही मै अंधे नाउ सुजाखा ॥  

Ŧuḏẖ agai ṯuḏẖai sālāhī mai anḏẖe nā▫o sujākẖā.  

You, I praise You; I am blind, but through the Name, I am all-seeing.  

ਤਾਂਤੇ ਤੁਧ ਆਗੇ ਤੇਰੇ ਕੋ ਹੀ ਸਰਾਹਤਾ ਹੂੰ ਮੈਂ ਅੰਧੇ ਕੋ ਸੁਜਾਖਾ ਕਰਨੇ ਵਾਲਾ ਤੇਰਾ ਨਾਮ ਹੈ॥


ਜੇਤਾ ਆਖਣੁ ਸਾਹੀ ਸਬਦੀ ਭਾਖਿਆ ਭਾਇ ਸੁਭਾਈ  

जेता आखणु साही सबदी भाखिआ भाइ सुभाई ॥  

Jeṯā ākẖaṇ sāhī sabḏī bẖākẖi▫ā bẖā▫e subẖā▫ī.  

Whatever is spoken, is the Word of the Shabad. Chanting it with love, we are embellished.  

ਜਿਤਨਾ (ਸਾਹੀ) ਪਾਪ (ਸਬਦੀ) ਸਪੇਦੀ ਅਰਥਾਤ ਪਾਪ ਪੰੁਨ ਕਾ ਜੋ ਕਥਨ ਹੈ ਸੋ ਸਭ ਬਿਅਰਥ ਹੈ ਔਰ ਜਿਨ ਪੁਰਸ਼ੋਂ ਨੇ (ਭਾਇ) ਪ੍ਰੇਮ ਕਰਕੇ ਨਾਮ ਕੋ ਉਚਾਰਨ ਕੀਆ ਹੈ ਤਿਨਕੀ ਬੁਧੀ ਸੋਭਾ ਕੋ ਪ੍ਰਾਪਤਿ ਭਈ ਹੈ॥


ਨਾਨਕ ਬਹੁਤਾ ਏਹੋ ਆਖਣੁ ਸਭ ਤੇਰੀ ਵਡਿਆਈ ॥੧॥  

नानक बहुता एहो आखणु सभ तेरी वडिआई ॥१॥  

Nānak bahuṯā eho ākẖaṇ sabẖ ṯerī vadi▫ā▫ī. ||1||  

Nanak, this is the greatest thing to say: all glorious greatness is Yours. ||1||  

ਸ੍ਰੀ ਗੁਰੂ ਜੀ ਕਹਿਤੇ ਹੈਂ ਹਮਾਰਾ ਤੋ ਬਹੁਤਾ ਆਖਣ ਏਹੋ ਹੈ ਸਭ ਤੇਰੀ ਭਗਤੀ ਕੀ ਵਡਿਆਈ ਹੈ॥ ਜੇਕਰ ਜੀਵ ਕਹੇ ਮੈਂ ਕਮਾਇਕੇ ਖਾਤਾ ਹੂੰ ਸੋ ਜੀਵ ਕੀਆਂ ਸਮ੍ਰਥਾ ਦਿਖਾਵਤੇ ਹੈਂ॥੧॥


ਮਃ   ਜਾਂ ਸਿਆ ਕਿਆ ਚਾਕਰੀ ਜਾਂ ਜੰਮੇ ਕਿਆ ਕਾਰ  

मः १ ॥   जां न सिआ किआ चाकरी जां जमे किआ कार ॥  

Mėhlā 1.   Jāʼn na si▫ā ki▫ā cẖākrī jāʼn jamme ki▫ā kār.  

First Mehl:   When there was nothing, what happened? What happens when one is born?  

ਜਬ (ਨ ਸਿਆ) ਨਹੀਂ ਥਾ ਕੋਈ ਅੰਗ ਵਾ ਜਬ ਜੀਉ ਕਿਛ ਕਿਰਤ ਕਰਨੇ ਕੋ ਸਮਰਥ ਨਹੀਂ ਥਾ ਤਬਕੀ ਕਿਆ ਚਾਕਰੀ ਕਰਤਾ ਥਾ ਜੋ ਗਰਭ ਮੈਂ ਪਾਲਣਾ ਹੋਤੀ ਥੀ ਅਰ ਜਬ ਜਨਮਾ ਤਬ ਕਿਆ ਕਾਰ ਕਰੀ ਜੋ ਜਨਮਤੇ ਕੋ ਦੂਧ ਪੀਣੇ ਕੋ ਮਿਲਾ॥


ਸਭਿ ਕਾਰਣ ਕਰਤਾ ਕਰੇ ਦੇਖੈ ਵਾਰੋ ਵਾਰ  

सभि कारण करता करे देखै वारो वार ॥  

Sabẖ kāraṇ karṯā kare ḏekẖai vāro vār.  

The Creator, the Doer, does all; He watches over all, again and again  

ਤਾਂਤੇ ਸਭ ਕਾਰਣੋਂ ਕੋ ਪ੍ਰਮੇਸ੍ਵਰ ਕਰਤਾ ਹੈ ਔਰ ਬਾਰ ਬਾਰ (ਦੇਖੈ) ਪਾਲਣਾ ਕਰਤਾ ਹੈ॥


ਜੇ ਚੁਪੈ ਜੇ ਮੰਗਿਐ ਦਾਤਿ ਕਰੇ ਦਾਤਾਰੁ  

जे चुपै जे मंगिऐ दाति करे दातारु ॥  

Je cẖupai je mangi▫ai ḏāṯ kare ḏāṯār.  

. Whether we keep silent or beg out loud, the Great Giver blesses us with His gifts.  

(ਜੇ) ਭਾਵੈਂ ਚੁਪਕਾ ਹੋ ਰਹੇ ਚਾਹੇ ਮੰਗ ਲੇਵੈ (ਦਾਤਾਰੂ) ਪਰਮੇਸ੍ਵਰ ਸਭ ਕੋ ਦਾਤ ਕਰਤਾ ਹੈ॥


ਇਕੁ ਦਾਤਾ ਸਭਿ ਮੰਗਤੇ ਫਿਰਿ ਦੇਖਹਿ ਆਕਾਰੁ  

इकु दाता सभि मंगते फिरि देखहि आकारु ॥  

Ik ḏāṯā sabẖ mangṯe fir ḏekẖėh ākār.  

The One Lord is the Giver; we are all beggars. I have seen this throughout the Universe.  

ਇਕ ਦਾਤਾ ਹੈ ਔਰ ਜੀਵ ਸਭ ਮੰਗਤੇ ਹੈਂ ਸਭ (ਆਕਾਰੁ) ਸਰੀਰ ਫਿਰ ਕਰ ਦੇਖੇ ਹੈਂ ਭਾਵ ਸੇ ਵਹੀ ਸਭ ਕਾ ਦਾਤਾ ਹੈ॥


ਨਾਨਕ ਏਵੈ ਜਾਣੀਐ ਜੀਵੈ ਦੇਵਣਹਾਰੁ ॥੨॥  

नानक एवै जाणीऐ जीवै देवणहारु ॥२॥  

Nānak evai jāṇī▫ai jīvai ḏevaṇhār. ||2||  

Nanak knows this: the Great Giver lives forever. ||2||  

ਸ੍ਰੀ ਗੁਰੂ ਜੀ ਕਹਿਤੇ ਹੈਂ (ਏਵੈ) ਨਿਸਚੇ ਕਰਕੇ ਵਾ ਐਸੇ ਜਾਣੀਤਾ ਹੈ ਸੋ ਜੀਵੋਂ ਕੋ ਦੇਵਣਹਾਰਾ ਪਰਮੇਸ੍ਵਰ ਸਦਾ ਜੀਵਤਾ ਹੈ॥੨॥


ਪਉੜੀ   ਨਾਇ ਮੰਨਿਐ ਸੁਰਤਿ ਊਪਜੈ ਨਾਮੇ ਮਤਿ ਹੋਈ  

पउड़ी ॥   नाइ मंनिऐ सुरति ऊपजै नामे मति होई ॥  

Pa▫oṛī.   Nā▫e mani▫ai suraṯ ūpjai nāme maṯ ho▫ī.  

Pauree:   With faith in the Name, intuitive awareness wells up; through the Name, intelligence comes.  

ਨਾਮ ਕੇ ਮਨਨ ਸੇ ਗਿਆਤ ਉਤਪਤਿ ਹੋਤੀ ਹੈ ਔਰ ਨਾਮ ਜਪਣੇ ਕਰਕੇ ਪ੍ਰਤਿਸ਼ਟਾ ਹੋਤੀ ਹੈ॥


ਨਾਇ ਮੰਨਿਐ ਗੁਣ ਉਚਰੈ ਨਾਮੇ ਸੁਖਿ ਸੋਈ  

नाइ मंनिऐ गुण उचरै नामे सुखि सोई ॥  

Nā▫e mani▫ai guṇ ucẖrai nāme sukẖ so▫ī.  

With faith in the Name, chant the Glories of God; through the Name, peace is obtained.  

ਨਾਮ ਕੇ ਮਨਨ ਸੇ ਜੀਉ ਪਰਮੇਸ੍ਵਰ ਕੇ ਗੁਣ ਉਚਾਰਤਾ ਹੈ ਔਰ ਨਾਮ ਸੇ ਹੀ ਸੁਖੀ ਹੋ ਕਰ ਸੋਵਤਾ ਹੈ॥


ਨਾਇ ਮੰਨਿਐ ਭ੍ਰਮੁ ਕਟੀਐ ਫਿਰਿ ਦੁਖੁ ਹੋਈ  

नाइ मंनिऐ भ्रमु कटीऐ फिरि दुखु न होई ॥  

Nā▫e mani▫ai bẖaram katī▫ai fir ḏukẖ na ho▫ī.  

With faith in the Name, doubt is eradicated, and the mortal never suffers again.  

ਨਾਮ ਕੇ ਮਨਨ ਸੇ ਭ੍ਰਮ ਕਾਟਾ ਜਾਤਾ ਹੈ ਫਿਰ ਜਨਮ ਮਰਨਾਦਿ ਦੁਖ ਨਹੀਂ ਹੋਤਾ ਹੈ॥


ਨਾਇ ਮੰਨਿਐ ਸਾਲਾਹੀਐ ਪਾਪਾਂ ਮਤਿ ਧੋਈ  

नाइ मंनिऐ सालाहीऐ पापां मति धोई ॥  

Nā▫e mani▫ai salāhī▫ai pāpāʼn maṯ ḏẖo▫ī.  

With faith in the Name, sing His Praises, and your sinful intellect shall be washed clean.  

ਨਾਮ ਕੇ ਮਨਨ ਸੇ ਸਲਾਹਤਾ ਜੋਗ੍ਯ ਹੋਤਾ ਹੈ ਔਰ ਪਾਪਾਂ ਵਾਲੀ ਬੁਧੀ ਧੋਈ ਜਾਤੀ ਹੈ ਭਾਵ ਸ਼ੁਭ ਗੁਣੋਂ ਕਰ ਨਿਰਮਲ ਹੋ ਜਾਤੀ ਹੈ॥


ਨਾਨਕ ਪੂਰੇ ਗੁਰ ਤੇ ਨਾਉ ਮੰਨੀਐ ਜਿਨ ਦੇਵੈ ਸੋਈ ॥੧੨॥  

नानक पूरे गुर ते नाउ मंनीऐ जिन देवै सोई ॥१२॥  

Nānak pūre gur ṯe nā▫o mannī▫ai jin ḏevai so▫ī. ||12||  

O Nanak, through the Perfect Guru, one comes to have faith in the Name; they alone receive it, unto whom He gives it. ||12||  

ਸ੍ਰੀ ਗੁਰੂ ਜੀ ਕਹਿਤੇ ਹੈਂ ਪੂਰੇ ਗੁਰੋਂ ਸੇ ਨਾਮ ਮਨਨ ਹੋਤਾ ਹੈ ਪਰੰਤੂ ਜਿਨ ਕੋ ਸੋਈ ਗੁਰੂ ਨਾਮ ਦੇਵੇ ਤਿਸ ਕੋ ਮਿਲਤਾ ਹੈ॥੧੨॥


ਸਲੋਕ ਮਃ   ਸਾਸਤ੍ਰ ਬੇਦ ਪੁਰਾਣ ਪੜ੍ਹ੍ਹੰਤਾ   ਪੂਕਾਰੰਤਾ ਅਜਾਣੰਤਾ  

सलोक मः १ ॥   सासत्र बेद पुराण पड़्हंता ॥   पूकारंता अजाणंता ॥  

Salok mėhlā 1.   Sāsṯar beḏ purāṇ paṛĥaʼnṯā.   Pūkāranṯā ajāṇanṯā.  

Shalok, First Mehl:   Some read the Shaastras, the Vedas and the Puraanas.   They recite them, out of ignorance.  

ਸ਼ਾਸਤ੍ਰ ਅਰ ਬੇਦ ਅਰ ਪੁਰਾਣੋਂ ਕੋ ਪੜਤਾ ਹੈ ਪੁਕਾਰ ਕਰਤਾ ਹੈ ਅਰ ਅਣਜਾਣ ਹੈ ਭਾਵ ਪਰਮੇਸ੍ਵਰ ਕੀ ਗ੍ਯਾਤ ਨਹੀਂ ਹੋਈ॥


ਜਾਂ ਬੂਝੈ ਤਾਂ ਸੂਝੈ ਸੋਈ   ਨਾਨਕੁ ਆਖੈ ਕੂਕ ਹੋਈ ॥੧॥  

जां बूझै तां सूझै सोई ॥   नानकु आखै कूक न होई ॥१॥  

Jāʼn būjẖai ṯāʼn sūjẖai so▫ī.   Nānak ākẖai kūk na ho▫ī. ||1||  

If they really understood them, they would realize the Lord.   Nanak says, there is no need to shout so loud. ||1||  

ਜੋ ਜਗਿਆਸੂ ਹੋਕੇ ਗੁਰੋਂ ਸੇ ਓਹੀ (ਬੂਝੈ) ਪੂਛੈ ਤੋ ਕੋਈ ਅਰਥਾਤ ਉਸੀ ਪੁਰਸ਼ੋਂ ਕੋ ਜੋ ਅਗਿਆਤਪਣੇ ਮੈਂ ਪੁਕਾਰਤਾ ਥਾ ਪਰਮੇਸ੍ਵਰ ਸੂਝ ਆਵਤਾ ਹੈ ਸ੍ਰੀ ਗੁਰੂ ਜੀ ਕਹਿਤੇ ਹੈਂ ਤਿਸਤੇ ਫੇਰ ਅਗਿਆਤਪਣੇ ਕੀ ਕੂਕ ਨਹੀਂ ਹੋਤੀ ਹੈ ਵਾ ਉਸ ਪਰ ਕੂਕ ਨਹੀਂ ਹੋਤੀ॥੧॥ ਪਰਮੇਸ੍ਵਰ ਪ੍ਰਤੀ ਬੇਨਤੀ ਕਰਤੇ ਹੈਂ॥


ਮਃ   ਜਾਂ ਹਉ ਤੇਰਾ ਤਾਂ ਸਭੁ ਕਿਛੁ ਮੇਰਾ ਹਉ ਨਾਹੀ ਤੂ ਹੋਵਹਿ  

मः १ ॥   जां हउ तेरा तां सभु किछु मेरा हउ नाही तू होवहि ॥  

Mėhlā 1.   Jāʼn ha▫o ṯerā ṯāʼn sabẖ kicẖẖ merā ha▫o nāhī ṯū hovėh.  

First Mehl:   When I am Yours, then everything is mine. When I am not, You are.  

ਜੋ ਮੈਂ ਤੇਰਾ ਦਾਸ ਹੂਆ ਤੌ ਸਭ ਕੁਛ ਮੇਰਾ ਹੀ ਹੈ ਭਾਵ ਜੋ ਸ੍ਵਾਮੀ ਕਾ ਹੈ ਸੋ ਸੇਵਕ ਕਾ ਹੈ ਜਹਾਂ ਹਉਮੈਂ ਨਹੀਂ ਤਹਾਂ ਤੂੰ ਹੋਤਾ ਹੈਂ॥


ਆਪੇ ਸਕਤਾ ਆਪੇ ਸੁਰਤਾ ਸਕਤੀ ਜਗਤੁ ਪਰੋਵਹਿ  

आपे सकता आपे सुरता सकती जगतु परोवहि ॥  

Āpe sakṯā āpe surṯā sakṯī jagaṯ parovėh.  

You Yourself are All-powerful, and You Yourself are the Intuitive Knower. The whole world is strung on the Power of Your Shakti.  

ਤੂੰ ਆਪ ਹੀ (ਸਕਤਾ) ਬਲੀ ਹੈਂ ਔ ਆਪ ਹੀ ਸਰਬ ਕਾ (ਸੁਰਤਾ) ਗਿਆਤਾ ਹੈਂ ਔਰ ਅਪਨੀ (ਸਕਤੀ) ਚੇਤਨਸਤਾ ਕਰ ਜਗਤ ਕੋ ਪਰੋਵਤਾ ਹੈਂ॥


ਆਪੇ ਭੇਜੇ ਆਪੇ ਸਦੇ ਰਚਨਾ ਰਚਿ ਰਚਿ ਵੇਖੈ  

आपे भेजे आपे सदे रचना रचि रचि वेखै ॥  

Āpe bẖeje āpe saḏe racẖnā racẖ racẖ vekẖai.  

You Yourself send out the mortal beings, and You Yourself call them back home. Having created the creation, You behold it.  

ਤੈਨੇ ਆਪੇ ਹੀ ਸਭ ਜੀਵ ਇਸ ਲੋਕ ਮੈਂ ਭੇਜੇ ਹੈਂ ਔਰ ਆਪੇ ਹੀ ਪਰਲੋਕ ਮੈਂ ਬੁਲਾ ਲੇਤਾ ਹੈ ਸੰਸਾਰ ਰਚਨਾ ਕੋ ਬਨਾ ਬਨਾ ਕੇ ਆਪੇ ਵੇਖੈ ਭਾਵ ਪਾਲਣਾ ਕਰਤਾ ਹੈ॥


ਨਾਨਕ ਸਚਾ ਸਚੀ ਨਾਂਈ ਸਚੁ ਪਵੈ ਧੁਰਿ ਲੇਖੈ ॥੨॥  

नानक सचा सची नांई सचु पवै धुरि लेखै ॥२॥  

Nānak sacẖā sacẖī nāʼn▫ī sacẖ pavai ḏẖur lekẖai. ||2||  

O Nanak, True is the Name of the True Lord; through Truth, one is accepted by the Primal Lord God. ||2||  

ਸ੍ਰੀ ਗੁਰੂ ਜੀ ਕਹਿਤੇ ਹੈਂ ਤੂੰ ਆਪ ਸਚਾ ਹੈਂ ਔਰ ਤੇਰੀ (ਨਾਂਈ) ਵਡਿਆਈ ਭੀ ਸਚੀ ਹੈ ਔਰ ਤੇਰੀ (ਧੁਰਿ) ਦਰਗਾਹ ਮੈਂ ਸਚ ਨਾਮ ਹੀ ਲੇਖੈ ਮੈਂ ਪੜਤਾ ਹੈ॥੨॥


ਪਉੜੀ   ਨਾਮੁ ਨਿਰੰਜਨ ਅਲਖੁ ਹੈ ਕਿਉ ਲਖਿਆ ਜਾਈ  

पउड़ी ॥   नामु निरंजन अलखु है किउ लखिआ जाई ॥  

Pa▫oṛī.   Nām niranjan alakẖ hai ki▫o lakẖi▫ā jā▫ī.  

Pauree:   The Name of the Immaculate Lord is unknowable. How can it be known?  

ਜਿਸਕਾ ਨਾਮ ਨਿਰੰਜਨ ਹੈ ਸੋ ਅਲਖ ਰੂਪ ਹੈ ਵਹੁ ਕੈਸੇ ਲਖਾ ਜਾਵੈ॥


ਨਾਮੁ ਨਿਰੰਜਨ ਨਾਲਿ ਹੈ ਕਿਉ ਪਾਈਐ ਭਾਈ  

नामु निरंजन नालि है किउ पाईऐ भाई ॥  

Nām niranjan nāl hai ki▫o pā▫ī▫ai bẖā▫ī.  

The Name of the Immaculate Lord is with the mortal being. How can it be obtained, O Siblings of Destiny?  

ਜਿਸਕਾ ਨਾਮ ਨਿਰੰਜਨ ਹੈ ਸੋ ਸਾਥ ਹੀ ਹੈ ਹੇ ਭਾਈ ਤਿਸ ਕੋ ਕਿਸ ਤਰਾਂ ਪਾਇ ਸਕੀਐ॥


ਨਾਮੁ ਨਿਰੰਜਨ ਵਰਤਦਾ ਰਵਿਆ ਸਭ ਠਾਂਈ  

नामु निरंजन वरतदा रविआ सभ ठांई ॥  

Nām niranjan varaṯḏā ravi▫ā sabẖ ṯẖāʼn▫ī.  

The Name of the Immaculate Lord is all-pervading and permeating everywhere.  

ਜਿਸਕਾ ਨਾਮ ਨਿਰੰਜਨ ਹੈ ਵਹੀ ਸਾਖੀ ਰੂਪ ਹੋ ਕਰ ਅੰਤਰ ਵਰਤ ਰਹਾ ਹੈ ਪੁਨਹ ਬਾਹਰ ਭੀ ਸਰਬ ਅਸਥਾਨੋਂ ਮੋਂ (ਰਵਿਆ) ਬਿਆਪਕ ਹੋ ਰਹਾ ਹੈ॥ ਜੇ ਕਹੈ ਫਿਰ ਕੈਸੇ ਪਾਇਆ ਜਾਵੈ ਸੋ ਕਹਿਤੇ ਹੈਂ॥


ਗੁਰ ਪੂਰੇ ਤੇ ਪਾਈਐ ਹਿਰਦੈ ਦੇਇ ਦਿਖਾਈ  

गुर पूरे ते पाईऐ हिरदै देइ दिखाई ॥  

Gur pūre ṯe pā▫ī▫ai hirḏai ḏe▫e ḏikẖā▫ī.  

Through the Perfect Guru, it is obtained. It is revealed within the heart.  

ਪੂਰੇ ਗੁਰੋਂ ਸੇ ਸੋ ਨਿਰੰਜਨ ਪਾਈਤਾ ਹੈ॥ ❀ਪ੍ਰਸ਼ਨ: ਕਹਾਂ ਪਾਈਤਾ ਹੈ? ਉਤਰ ਗੁਰੂ ਹਿਰਦੇ ਮੈਂ ਹੀ ਦਿਖਾਇ ਦੇਤਾ ਹੈ॥


ਨਾਨਕ ਨਦਰੀ ਕਰਮੁ ਹੋਇ ਗੁਰ ਮਿਲੀਐ ਭਾਈ ॥੧੩॥  

नानक नदरी करमु होइ गुर मिलीऐ भाई ॥१३॥  

Nānak naḏrī karam ho▫e gur milī▫ai bẖā▫ī. ||13||  

O Nanak, when the Merciful Lord grants His Grace, the mortal meets with the Guru, O Siblings of Destiny. ||13||  

ਸ੍ਰੀ ਗੁਰੂ ਜੀ ਕਹਿਤੇ ਹੈਂ ਹੇ ਭਾਈ (ਨਦਰੀ) ਵਾਹਿਗੁਰੂ ਕੀ (ਕਰਮੁ) ਕਿਰਪਾ ਹੋਵੈ ਤੌ ਗੁਰੋਂ ਕੋ ਮਿਲੀਤਾ ਹੈ॥੧੩॥


ਸਲੋਕ ਮਃ   ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ  

सलोक मः १ ॥   कलि होई कुते मुही खाजु होआ मुरदारु ॥  

Salok mėhlā 1.   Kal ho▫ī kuṯe muhī kẖāj ho▫ā murḏār.  

Shalok, First Mehl:   In this Dark Age of Kali Yuga, people have faces like dogs; they eat rotting carcasses for food.  

ਕਲਜੁਗ ਮੈਂ ਸ੍ਰਿਸਟੀ ਕੁਤਿਓਂ ਕੇ ਮੁਖ ਵਾਲੀ ਹੋ ਰਹੀ ਹੈ ਔਰ ਕੁਤਿਓਂ ਕਾ ਖਾਣਾ ਜੈਸੇ ਮੁਰਦਾਰ ਹੋਤਾ ਹੈ ਤੈਸੇ ਹੀ ਖਾਣਾ ਅਧਰਮ ਕਾ ਅਰਥਾਤ ਠਗੀ ਆਦਿਕ ਕਰ ਖਾਤੇ ਹੈਂ॥


ਕੂੜੁ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ  

कूड़ु बोलि बोलि भउकणा चूका धरमु बीचारु ॥  

Kūṛ bol bol bẖa▫ukaṇā cẖūkā ḏẖaram bīcẖār.  

They bark and speak, telling only lies; all thought of righteousness has left them.  

ਜੋ ਝੂਠੇ ਬੋਲਕੇ ਬੋਲਤੇ ਹੈਂ ਇਹ ਭੌਕਣਾ ਹੈ ਔਰ ਧਰਮ ਕਾ ਵੀਚਾਰ ਭੂਲ ਗਿਆ ਹੈ॥


ਜਿਨ ਜੀਵੰਦਿਆ ਪਤਿ ਨਹੀ ਮੁਇਆ ਮੰਦੀ ਸੋਇ  

जिन जीवंदिआ पति नही मुइआ मंदी सोइ ॥  

Jin jīvanḏi▫ā paṯ nahī mu▫i▫ā manḏī so▫e.  

Those who have no honor while alive, will have an evil reputation after they die.  

ਜਿਨਕੀ ਜੀਵਤੇ ਹੂਏ ਪਤਿਸ਼ਟਾ ਨਹੀਂ ਹੈ ਸੋ ਮੂਏ ਪੀਛੇ ਭੀ ਤਿਨਕੀ (ਮੰਦੀ ਸੋਇ) ਕਸੋਭਾ ਹੀ ਹੋਤੀ ਹੈ॥


        


© SriGranth.org, a Sri Guru Granth Sahib resource, all rights reserved.
See Acknowledgements & Credits