Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਪੂਜ ਕਰੇ ਰਖੈ ਨਾਵਾਲਿ  

पूज करे रखै नावालि ॥  

Pūj kare rakẖai nāvāl.  

You wash your stone gods and worship them.  

ਠਾਕਰੋਂ ਕੋ ਅਸ਼ਨਾਨ ਕਰਵਾ ਕਰ ਆਗੇ ਰਖਤਾ ਹੈ ਔਰ ਪੂਜਾ ਕਰਤਾ ਹੈ॥


ਕੁੰਗੂ ਚੰਨਣੁ ਫੁਲ ਚੜਾਏ   ਪੈਰੀ ਪੈ ਪੈ ਬਹੁਤੁ ਮਨਾਏ  

कुंगू चंनणु फुल चड़ाए ॥   पैरी पै पै बहुतु मनाए ॥  

Kungū cẖannaṇ ful cẖaṛā▫e.   Pairī pai pai bahuṯ manā▫e.  

You offer saffron, sandalwood and flowers.   Falling at their feet, you try so hard to appease them.  

ਕੇਸਰ ਚੰਦਨ ਲਗਾਵਤਾ ਹੈ ਔਰ ਫੂਲੋਂ ਕੋ ਚੜਾਵਤਾ ਹੈ ਔਰ ਪੈਰੀ ਪੜ ਪੜ ਕਰ ਬਹੁਤ ਪ੍ਰਸੰਨ ਕਰਤਾ ਹੈ॥


ਮਾਣੂਆ ਮੰਗਿ ਮੰਗਿ ਪੈਨ੍ਹ੍ਹੈ ਖਾਇ   ਅੰਧੀ ਕੰਮੀ ਅੰਧ ਸਜਾਇ  

माणूआ मंगि मंगि पैन्है खाइ ॥   अंधी कमी अंध सजाइ ॥  

Māṇū▫ā mang mang painĥai kẖā▫e.   Anḏẖī kammī anḏẖ sajā▫e.  

Begging, begging from other people, you get things to wear and eat.   For your blind deeds, you will be blindly punished.  

ਔਰ ਮਾਨੁਖੋਂ ਸੇ ਮੰਗ ਮੰਗ ਕਰ ਪਹਿਰਤਾ ਖਾਤਾ ਹੈ ਤਾਂ ਤੇ (ਅੰਧੀ ਕੰਮੀ) ਅਗਿਆਤ ਕਰਮੋਂ ਸੇ ਅੰਧੇ ਜੀਵ ਕੋ ਸਜਾਇ ਮਿਲਤੀ ਹੈ ਭਾਵ ਇਹ ਕਿ ਪ੍ਰੀਤੀ ਰਹਿਤ ਲੋਕ ਠਗਣੇ ਅਰਥ ਪੂਜਾ ਭੀ ਕਰਤੇ ਹੈਂ ਤੌ ਭੀ ਮੰਦ ਹੀ ਹੈਂ॥


ਭੁਖਿਆ ਦੇਇ ਮਰਦਿਆ ਰਖੈ   ਅੰਧਾ ਝਗੜਾ ਅੰਧੀ ਸਥੈ ॥੧॥  

भुखिआ देइ न मरदिआ रखै ॥   अंधा झगड़ा अंधी सथै ॥१॥  

Bẖukẖi▫ā ḏe▫e na marḏi▫ā rakẖai.   Anḏẖā jẖagṛā anḏẖī sathai. ||1||  

Your idol does not feed the hungry, or save the dying.   The blind assembly argues in blindness. ||1||  

ਤੇਰਾ ਠਾਕਰ ਭੁਖਿਓਂ ਕੋ ਕੁਛ ਦੇਤਾ ਨਹੀਂ ਹੈ ਅਰ ਮ੍ਰਿਤੂ ਸੇ ਰਾਖਤਾ ਨਹੀਂ ਹੈ ਤਾਂ ਤੇ ਇਹ ਤੇਰਾ ਪੂਜਾ ਕਾ ਝਗੜਾ ਅੰਧਾ ਹੈ ਔਰ ਨੰਦ ਸੁਨੰਦਾਦਿਕੋਂ ਕੀ (ਸਥੈ) ਸਭਾ ਭੀ ਅੰਧੀ ਹੀ ਹੈ॥੧॥ ਸਭ ਕੁਛ ਪਰਮੇਸ੍ਵਰ ਕੇ ਹੁਕਮ ਬੀਚ ਹੈ ਐਸੇ ਜਨਾਵਤੇ ਹੂਏ ਕਹਿਤੇ ਹੈਂ॥


ਮਹਲਾ   ਸਭੇ ਸੁਰਤੀ ਜੋਗ ਸਭਿ ਸਭੇ ਬੇਦ ਪੁਰਾਣ  

महला १ ॥   सभे सुरती जोग सभि सभे बेद पुराण ॥  

Mėhlā 1.   Sabẖe surṯī jog sabẖ sabẖe beḏ purāṇ.  

First Mehl:   All intuitive understanding, all Yoga, all the Vedas and Puraanas.  

ਸਭੇ (ਸੁਰਤੀ) ਗਿਆਤ ਕਰ (ਜੋਗ) ਅਸ਼ਟਾਂਗ ਜੋਗ ਸਭੀ ਔਰ ਸਭੇ ਹੀ ਬੇਦ ਅਰ ਪੁਰਾਨ ਜੋ ਹੈਂ॥


ਸਭੇ ਕਰਣੇ ਤਪ ਸਭਿ ਸਭੇ ਗੀਤ ਗਿਆਨ  

सभे करणे तप सभि सभे गीत गिआन ॥  

Sabẖe karṇe ṯap sabẖ sabẖe gīṯ gi▫ān.  

All actions, all penances, all songs and spiritual wisdom.  

ਸਭੀ ਜੋ ਕਰਤਤ ਕਰਨੇ ਹੈਂ ਅਰ ਸਭੀ ਤਪ ਔਰ ਸਭੀ ਗੀਤ ਗਾਵਨੇ ਅਰ ਗਿਆਨ ਕਥਨ ਕਰਨੇ॥


ਸਭੇ ਬੁਧੀ ਸੁਧਿ ਸਭਿ ਸਭਿ ਤੀਰਥ ਸਭਿ ਥਾਨ  

सभे बुधी सुधि सभि सभि तीरथ सभि थान ॥  

Sabẖe buḏẖī suḏẖ sabẖ sabẖ ṯirath sabẖ thān.  

All intellect, all enlightenment, all sacred shrines of pilgrimage.  

ਸਭੇ ਬੁਧੀਆਂ ਅਰ ਸਭੀ ਸੁਧੀਆਂ ਅਰ ਸਭੀ ਤੀਰਥ ਅਰ ਸਭੀ (ਥਾਨ) ਦੇਵ ਸਥਾਨ॥


ਸਭਿ ਪਾਤਿਸਾਹੀਆ ਅਮਰ ਸਭਿ ਸਭਿ ਖੁਸੀਆ ਸਭਿ ਖਾਨ  

सभि पातिसाहीआ अमर सभि सभि खुसीआ सभि खान ॥  

Sabẖ pāṯisāhī▫ā amar sabẖ sabẖ kẖusī▫ā sabẖ kẖān.  

All kingdoms, all royal commands, all joys and all delicacies.  

ਸਭੀ ਪਾਤਸ਼ਾਹੀਆਂ ਅਰ ਸਭੀ (ਅਮਰ) ਹੁਕਮ ਪੁਨਹ ਸਭੀ ਖੁਸ਼ੀਆਂ ਅਰ ਸਭੀ ਸਰਦਾਰ॥


ਸਭੇ ਮਾਣਸ ਦੇਵ ਸਭਿ ਸਭੇ ਜੋਗ ਧਿਆਨ  

सभे माणस देव सभि सभे जोग धिआन ॥  

Sabẖe māṇas ḏev sabẖ sabẖe jog ḏẖi▫ān.  

All mankind, all divinities, all Yoga and meditation.  

ਸਭੇ ਹੀ ਮਾਨੁਖ ਅਰ ਸਭੀ ਦੇਵਤਾ ਔਰ ਸਭੇ ਹੀ ਜੋਗ ਧਿਆਨ॥


ਸਭੇ ਪੁਰੀਆ ਖੰਡ ਸਭਿ ਸਭੇ ਜੀਅ ਜਹਾਨ  

सभे पुरीआ खंड सभि सभे जीअ जहान ॥  

Sabẖe purī▫ā kẖand sabẖ sabẖe jī▫a jahān.  

All worlds, all celestial realms; all the beings of the universe.  

ਸਭੇ ਹੀ ਪੁਰੀਆਂ ਅਰ ਸਭੀ ਖੰਡ ਔਰ (ਜਹਾਨ) ਜਗਤ ਕੇ ਸਭੀ ਜੀਵ ਜੋ ਹੈਂ॥


ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ  

हुकमि चलाए आपणै करमी वहै कलाम ॥  

Hukam cẖalā▫e āpṇai karmī vahai kalām.  

According to His Hukam, He commands them. His Pen writes out the account of their actions.  

ਜੈਸੀ ਕਰਮੋਂ ਅਨਸਾਰ ਜੀਵ ਕੇ ਮਸਤਕ ਪੁਰ ਕਲਾਮ ਵਗੀ ਹੈ ਤੈਸੇ ਹੀ ਸਭੀ ਜੀਵ ਪਰਮੇਸ੍ਵਰ ਨੇ ਅਪਣੇ ਹੁਕਮ ਮੈਂ ਚਲਾ ਰਖੇ ਹੈਂ॥


ਨਾਨਕ ਸਚਾ ਸਚਿ ਨਾਇ ਸਚੁ ਸਭਾ ਦੀਬਾਨੁ ॥੨॥  

नानक सचा सचि नाइ सचु सभा दीबानु ॥२॥  

Nānak sacẖā sacẖ nā▫e sacẖ sabẖā ḏībān. ||2||  

O Nanak, True is the Lord, and True is His Name. True is His Congregation and His Court. ||2||  

ਸ੍ਰੀ ਗੁਰੂ ਜੀ ਕਹਿਤੇ ਹੈਂ ਪਰਮੇਸ਼੍ਵਰ ਸਚਾ ਹੈ ਔਰ ਉਸ ਕੇ ਨਾਮ ਭੀ ਸਚੇ ਹੈਂ ਔਰ ਸਤਿਸੰਗ ਰੂਪੀ ਸਭਾ ਭੀ ਤਿਸ ਕੀ ਸਚੀ ਹੈ ਔਰ (ਦੀਬਾਨੁ) ਆਸਰਾ ਭੀ ਤਿਸ ਕਾ ਸਚਾ ਹੈ॥੨॥ ਨਾਮ ਮਨਨ ਕੀ ਮਹਿਮਾਂ ਉਚਾਰਨ ਕਰਤੇ ਹੈਂ॥


ਪਉੜੀ   ਨਾਇ ਮੰਨਿਐ ਸੁਖੁ ਊਪਜੈ ਨਾਮੇ ਗਤਿ ਹੋਈ  

पउड़ी ॥   नाइ मंनिऐ सुखु ऊपजै नामे गति होई ॥  

Pa▫oṛī.   Nā▫e mani▫ai sukẖ ūpjai nāme gaṯ ho▫ī.  

Pauree:   With faith in the Name, peace wells up; the Name brings emancipation.  

ਨਾਮ ਕੇ ਮਨਨ ਕਰਨੇ ਸੇ ਸੁਖ ਉਤਪਤਿ ਹੋਤਾ ਹੈ ਔਰ ਨਾਮ ਸੇ ਹੀ ਮੋਖ ਹੋਈ ਹੈ॥


ਨਾਇ ਮੰਨਿਐ ਪਤਿ ਪਾਈਐ ਹਿਰਦੈ ਹਰਿ ਸੋਈ  

नाइ मंनिऐ पति पाईऐ हिरदै हरि सोई ॥  

Nā▫e mani▫ai paṯ pā▫ī▫ai hirḏai har so▫ī.  

With faith in the Name, honor is obtained. The Lord is enshrined in the heart.  

ਨਾਮ ਕੇ ਮਨਨ ਕਰਨੇ ਸੇ ਸੋਈ ਪਤੀ ਹਰੀ ਹਿਰਦੇ ਮੈਂ ਪਾਈਤਾ ਹੈ॥


ਨਾਇ ਮੰਨਿਐ ਭਵਜਲੁ ਲੰਘੀਐ ਫਿਰਿ ਬਿਘਨੁ ਹੋਈ  

नाइ मंनिऐ भवजलु लंघीऐ फिरि बिघनु न होई ॥  

Nā▫e mani▫ai bẖavjal langẖī▫ai fir bigẖan na ho▫ī.  

With faith in the Name, one crosses over the terrifying world-ocean, and no obstructions are ever again encountered.  

ਨਾਮ ਕੇ ਮਨਨ ਕਰਨੇ ਸੇ ਸੰਸਾਰ ਸਮੰੁਦਰ ਸੇ ਪਾਰ ਹੋ ਜਾਈਤਾ ਹੈ ਪੁਨਹ ਬਿਘਨ ਨਹੀਂ ਹੋਤਾ ਹੈ॥


ਨਾਇ ਮੰਨਿਐ ਪੰਥੁ ਪਰਗਟਾ ਨਾਮੇ ਸਭ ਲੋਈ  

नाइ मंनिऐ पंथु परगटा नामे सभ लोई ॥  

Nā▫e mani▫ai panth pargatā nāme sabẖ lo▫ī.  

With faith in the Name, the Path is revealed; through the Name, one is totally enlightened.  

ਨਾਮ ਕੇ ਮਨਨ ਸੇ ਹਰੀ ਕਾ ਰਸਤਾ ਪ੍ਰਗਟ ਹੋਤਾ ਹੈ ਔਰ ਸਭ (ਲੋਈ) ਸ੍ਰਿਸ਼ਟੀ ਨਾਮ ਕੇ ਆਸਰੇ ਹੈ ਵਾ (ਲੋਈ) ਪਰਕਾਸ਼ ਰੂਪ ਪਰਮੇਸ਼੍ਵਰ ਸਭ ਮੈਂ ਜਾਨਾ ਹੈ॥


ਨਾਨਕ ਸਤਿਗੁਰਿ ਮਿਲਿਐ ਨਾਉ ਮੰਨੀਐ ਜਿਨ ਦੇਵੈ ਸੋਈ ॥੯॥  

नानक सतिगुरि मिलिऐ नाउ मंनीऐ जिन देवै सोई ॥९॥  

Nānak saṯgur mili▫ai nā▫o mannī▫ai jin ḏevai so▫ī. ||9||  

O Nanak, meeting with the True Guru, one comes to have faith in the Name; he alone has faith, who is blessed with it. ||9||  

ਸ੍ਰੀ ਗੁਰੂ ਜੀ ਕਹਿਤੇ ਹੈਂ ਸਤਿਗੁਰੋਂ ਕੇ ਮਿਲਣੇ ਸੇ ਨਾਮ ਮਨਨ ਹੋਤਾ ਹੈ ਪਰੰਤੂ ਨਾਮ ਤਿਨ ਕੋ ਮਿਲਤਾ ਹੈ ਜਿਨ ਕੋ ਸੋਈ ਪਰਮੇਸ੍ਵਰ ਬਖਸ਼ਤਾ ਹੈ॥੯॥


ਸਲੋਕ ਮਃ   ਪੁਰੀਆ ਖੰਡਾ ਸਿਰਿ ਕਰੇ ਇਕ ਪੈਰਿ ਧਿਆਏ  

सलोक मः १ ॥   पुरीआ खंडा सिरि करे इक पैरि धिआए ॥  

Salok mėhlā 1.   Purī▫ā kẖanda sir kare ik pair ḏẖi▫ā▫e.  

Shalok, First Mehl:   The mortal walks on his head through the worlds and realms; he meditates, balanced on one foot.  

ਸ਼ਿਵ ਪੁਰੀ ਇੰਦ੍ਰ ਪੁਰੀ ਆਦਿਕ ਪੁਰੀਓਂ ਅਰ ਭਾਰਤ ਆਦਿਕ ਖੰਡੋਂ ਮੈਂ ਅਪਨੇ ਜਸ ਕੋ (ਸਿਰਿ ਕਰੇ) ਊਚਾ ਵਾ ਫੈਲਾਵਣਾ ਕਰ ਲੇਵੇ ਵਾ ਪੁਰੀਆਂ ਖੰਡਾਂ ਪਰ ਆਪ ਕੋ ਸਿਰੋਮਨੀ ਕਰੇ ਭਾਵ ਅਪਨੀ ਆਗਿਆ ਮੈਂ ਚਲਾਵੇ ਵਾ ਪੁਰੀਆਂ ਖੰਡਾਂ ਕੇ ਰਾਜਿਓਂ ਕੋ (ਸਿਰਿ ਕਰੇ) ਸੇਵਾ ਵਾਸਤੇ ਅਪਣੇ ਪਲੰਘ ਕੇ ਸਿਰਾਣੇ ਪਹਿਰੇਦਾਰ ਬਣਾ ਰਖੇ ਭਾਵ ਇਹ ਕਿ ਐਸਾ ਪ੍ਰਤਾਪੀ ਹੋਵੇ ਔਰ ਇਕ ਪੈਰ ਕੇ ਊਪਰ ਖੜਾ ਹੋਇ ਕਰ ਧਿਆਨ ਕਰੇ॥


ਪਉਣੁ ਮਾਰਿ ਮਨਿ ਜਪੁ ਕਰੇ ਸਿਰੁ ਮੁੰਡੀ ਤਲੈ ਦੇਇ  

पउणु मारि मनि जपु करे सिरु मुंडी तलै देइ ॥  

Pa▫uṇ mār man jap kare sir mundī ṯalai ḏe▫e.  

Controlling the wind of the breath, he meditates within his mind, tucking his chin down into his chest.  

ਪੌਣ ਰੂਪ ਚੰਚਲ ਮਨ ਕੋ ਮਾਰ ਕਰ ਵਾ ਪ੍ਰਾਣ ਪੌਣ ਕੋ (ਮਾਰਿ) ਰੋਕ ਕਰ ਬਾਣੀ ਕਰਕੇ ਜਪ ਕਰੇ ਔਰ ਗਰਦਨ ਕੇ ਤਲੇ ਸਿਰ ਕੋ ਦੇਵੇ ਅਰਥਾਤ ਕਪਾਲੀ ਆਸਨ ਕਰੇ॥


ਕਿਸੁ ਉਪਰਿ ਓਹੁ ਟਿਕ ਟਿਕੈ ਕਿਸ ਨੋ ਜੋਰੁ ਕਰੇਇ  

किसु उपरि ओहु टिक टिकै किस नो जोरु करेइ ॥  

Kis upar oh tik tikai kis no jor kare▫i.  

What does he lean on? Where does he get his power?  

ਕਿਸ (ਟਿਕ) ਆਸਰੇ ਪਰ ਟਿਕਦਾ ਹੈ ਭਾਵ ਏਹੁ ਤੁਛ ਆਸਰੇ ਹੈਂ ਅਰ ਕਿਸਕੇ ਊਪਰ ਜੋਰ ਕਰ ਸਕਤਾ ਹੈ ਭਾਵ ਇਹ ਕਿ ਕਿਸੀ ਪੁਰ ਅਹਿਸਾਨ ਅਰ ਜੋਰ ਨਹੀਂ॥


ਕਿਸ ਨੋ ਕਹੀਐ ਨਾਨਕਾ ਕਿਸ ਨੋ ਕਰਤਾ ਦੇਇ  

किस नो कहीऐ नानका किस नो करता देइ ॥  

Kis no kahī▫ai nānkā kis no karṯā ḏe▫e.  

What can be said, O Nanak? Who is blessed by the Creator?  

ਸ੍ਰੀ ਗੁਰੂ ਜੀ ਕਹਿਤੇ ਹੈਂ ਇਹ ਕਿਸਕੋ ਕਹੇਂ ਜੋ ਕਰਤਾ ਅਪਨਾ ਆਪ ਕਿਸੀ ਕੋ ਦੇਵੇਗਾ ਭਾਵ ਉਸਕੋ ਕੋਈ ਅਪਨੇ ਜੋਰ ਕਰ ਵਸ ਨਹੀਂ ਕਰ ਸਕਤਾ ਹੈ॥


ਹੁਕਮਿ ਰਹਾਏ ਆਪਣੈ ਮੂਰਖੁ ਆਪੁ ਗਣੇਇ ॥੧॥  

हुकमि रहाए आपणै मूरखु आपु गणेइ ॥१॥  

Hukam rahā▫e āpṇai mūrakẖ āp gaṇe▫e. ||1||  

God keeps all under His Command, but the fool shows off himself. ||1||  

ਕਿਉਂਕਿ ਸਭ ਜੀਵ ਪਰਮੇਸ੍ਵਰ ਨੇ ਅਪਣੇ ਹੁਕਮ ਅੰਦਰ ਇਸਥਿਤ ਕੀਏ ਹੈਂ ਅਰ ਮੂਰਖ ਆਪ ਕੋ ਗਿਨਤਾ ਹੈ ਕਿ ਇਹ ਕਾਮ ਮੈਨੇ ਕੀਆ ਹੈ ਮੈਂ ਕਰੋਂਗਾ॥੧॥


ਮਃ   ਹੈ ਹੈ ਆਖਾਂ ਕੋਟਿ ਕੋਟਿ ਕੋਟੀ ਹੂ ਕੋਟਿ ਕੋਟਿ  

मः १ ॥   है है आखां कोटि कोटि कोटी हू कोटि कोटि ॥  

Mėhlā 1.   Hai hai ākẖāʼn kot kot kotī hū kot kot.  

First Mehl:   He is, He is - I say it millions upon millions, millions upon millions of times.  

ਕੋਟਾਨ ਕੋਟ ਵਾਰੀ ਐਸੇ ਆਖਾਂ ਜੋ ਪਰਮੇਸ੍ਵਰ ਹੈ ਪਰਮੇਸ੍ਵਰ ਹੈ ਅਰ ਤੀਨੋਂ ਕਾਲ ਮੈਂ ਕ੍ਰੋੜੋਂ ਬੇਰ ਕਹੂੰ॥


ਆਖੂੰ ਆਖਾਂ ਸਦਾ ਸਦਾ ਕਹਣਿ ਆਵੈ ਤੋਟਿ  

आखूं आखां सदा सदा कहणि न आवै तोटि ॥  

Ākẖūʼn ākẖāʼn saḏā saḏā kahaṇ na āvai ṯot.  

With my mouth I say it, forever and ever; there is no end to this speech.  

(ਆਖੂੰ) ਮੁਖ ਕਰਕੇ ਸਦੀਵ ਹੀ (ਸਦਾ) ਨਿਤ ਰੂਪ ਪਰਮੇਸ੍ਵਰ ਕੋ ਆਖੋਂ ਔਰ ਕਹਿਣੇ ਕਰ ਜਸ ਕਾ ਤੋਟਾ ਨ ਆਵੇ॥


ਨਾ ਹਉ ਥਕਾਂ ਠਾਕੀਆ ਏਵਡ ਰਖਹਿ ਜੋਤਿ  

ना हउ थकां न ठाकीआ एवड रखहि जोति ॥  

Nā ha▫o thakāʼn na ṯẖākī▫ā evad rakẖėh joṯ.  

I do not get tired, and I will not be stopped; this is how great my determination is.  

ਨਾਂ ਤੋ ਮੈਂ ਜਸ ਕੋ ਕਹਿਤਾ ਹੂਆ ਥਕੋਂ ਔਰ ਨਾਂ ਮੇਰੇ ਕੋ ਕੋਈ (ਠਾਕੀਆ) ਰੋਕੇ ਇਤਨੀ ਵਡੀ (ਜੋਤਿ) ਸ਼ਕਤੀ ਭੀ ਹਮ ਰਖੇਂ॥


ਨਾਨਕ ਚਸਿਅਹੁ ਚੁਖ ਬਿੰਦ ਉਪਰਿ ਆਖਣੁ ਦੋਸੁ ॥੨॥  

नानक चसिअहु चुख बिंद उपरि आखणु दोसु ॥२॥  

Nānak cẖasi▫ahu cẖukẖ binḏ upar ākẖaṇ ḏos. ||2||  

O Nanak, this is tiny and insignificant. To say that it is more, is wrong. ||2||  

ਸ੍ਰੀ ਗੁਰੂ ਜੀ ਕਹਿਤੇ ਹੈਂ ਏਕ ਮਨ ਹੋ ਕਰ ਚਸੇ ਬਿੰਦ ਚੁਖ ਮਾਤਰ ਇਨ ਸਭ ਕਾਲੋਂ ਮੈਂ ਪ੍ਰਮੇਸ੍ਵਰ ਕਾ ਜਸ ਆਖਣੇ ਕਰ ਦੋਸੋਂ ਕੇ ਊਪਰ ਹੋ ਜਾਈਤਾ ਹੈ ਭਾਵ ਦੋਸੋਂ ਕੀ ਨਿਬਿਰਤੀ ਹੋ ਜਾਤੀ ਹੈ॥੨॥


ਪਉੜੀ   ਨਾਇ ਮੰਨਿਐ ਕੁਲੁ ਉਧਰੈ ਸਭੁ ਕੁਟੰਬੁ ਸਬਾਇਆ  

पउड़ी ॥   नाइ मंनिऐ कुलु उधरै सभु कुट्मबु सबाइआ ॥  

Pa▫oṛī.   Nā▫e mani▫ai kul uḏẖrai sabẖ kutamb sabā▫i▫ā.  

Pauree:   With faith in the Name, all one's ancestors and family are saved.  

ਪਰਮੇਸ੍ਵਰ ਕੇ ਨਾਮ ਕੋ ਮਨਨ ਕਰਨੇ ਸੇ ਨਾਨਕ ਦਾਦਿਕ ਆਦਿਕ ਸਭੀ ਕੁਲ ਉਧਰ ਜਾਤੇ ਹੈਂ ਔਰ ਸੰਪੂਰਨ ਕੁæਟੰਬ ਭੀ ਉਧਰ ਜਾਤੇ ਹੈਂ॥


ਨਾਇ ਮੰਨਿਐ ਸੰਗਤਿ ਉਧਰੈ ਜਿਨ ਰਿਦੈ ਵਸਾਇਆ  

नाइ मंनिऐ संगति उधरै जिन रिदै वसाइआ ॥  

Nā▫e mani▫ai sangaṯ uḏẖrai jin riḏai vasā▫i▫ā.  

With faith in the Name, one's associates are saved; enshrine it within your heart.  

ਜਿਸਨੇ ਹਰੀ ਨਾਮ ਕੋ ਮਨਨ ਕਰਕੇ ਹਰੀ ਕੋ ਰਿਦੇ ਮੈਂ ਬਸਾਇਆ ਹੈ ਤਿਨਕੀ ਸੰਗਤਿ ਕਰ ਜੀਵ ਉਧਰ ਜਾਵੇ ਹੈ॥


ਨਾਇ ਮੰਨਿਐ ਸੁਣਿ ਉਧਰੇ ਜਿਨ ਰਸਨ ਰਸਾਇਆ  

नाइ मंनिऐ सुणि उधरे जिन रसन रसाइआ ॥  

Nā▫e mani▫ai suṇ uḏẖre jin rasan rasā▫i▫ā.  

With faith in the Name, those who hear it are saved; let your tongue delight in it.  

ਜਿਨੋਂ ਕੀ ਰਸਨਾ ਮੈਂ ਨਾਮ ਕਾ ਰਸ ਆਇਆ ਹੈ ਸੋ ਜਗਿਆਸੂ ਜਨ ਨਾਮ ਕੋ ਸ੍ਰਵਣ ਕਰਨੇ ਕਰ ਔਰ ਮਨਨ ਕਰਨੇ ਸੇ ਉਧਰੇ ਹੈਂ॥


ਨਾਇ ਮੰਨਿਐ ਦੁਖ ਭੁਖ ਗਈ ਜਿਨ ਨਾਮਿ ਚਿਤੁ ਲਾਇਆ  

नाइ मंनिऐ दुख भुख गई जिन नामि चितु लाइआ ॥  

Nā▫e mani▫ai ḏukẖ bẖukẖ ga▫ī jin nām cẖiṯ lā▫i▫ā.  

With faith in the Name, pain and hunger are dispelled; let your consciousness be attached to the Name.  

ਨਾਮ ਕੇ ਮਨਨ ਸੇ ਤਿਸ ਕੀ ਦੁਖ ਅਰ ਭੁਖ ਦੂਰ ਹੋ ਗਈ ਹੈ ਜਿਸ ਪੁਰਸ ਨੇ ਨਾਮ ਮੈਂ ਚਿਤ ਕੋ ਲਗਾਇਆ ਹੈ॥


ਨਾਨਕ ਨਾਮੁ ਤਿਨੀ ਸਾਲਾਹਿਆ ਜਿਨ ਗੁਰੂ ਮਿਲਾਇਆ ॥੧੦॥  

नानक नामु तिनी सालाहिआ जिन गुरू मिलाइआ ॥१०॥  

Nānak nām ṯinī salāhi▫ā jin gurū milā▫i▫ā. ||10||  

O Nanak, they alone Praise the Name, who meet with the Guru. ||10||  

ਸ੍ਰੀ ਗੁਰੂ ਜੀ ਕਹਿਤੇ ਹੈਂ ਤਿਨ ਪੁਰਸ਼ੋਂ ਨੇ ਨਾਮ ਕੋ ਸਲਾਹਿਆ ਹੈ ਜਿਨ ਕੋ ਪਰਮੇਸ੍ਵਰ ਨੇ ਗੁਰੂ ਕੇ ਸਾਥ ਮਿਲਾਇਆ ਹੈ॥੧੦॥ ਪਰਮੇਸ੍ਵਰ ਕੀ ਬਿਅੰਤਤਾ ਕਹਿਤੇ ਹੈਂ॥


ਸਲੋਕ ਮਃ   ਸਭੇ ਰਾਤੀ ਸਭਿ ਦਿਹ ਸਭਿ ਥਿਤੀ ਸਭਿ ਵਾਰ  

सलोक मः १ ॥   सभे राती सभि दिह सभि थिती सभि वार ॥  

Salok mėhlā 1.   Sabẖe rāṯī sabẖ ḏih sabẖ thiṯī sabẖ vār.  

Shalok, First Mehl:   All nights, all days, all dates, all days of the week;  

ਸਭੀ ਰਾਤੇਂ ਔਰ ਸਭੀ ਦਿਨ ਸਭੀ ਤਿਥੇਂ ਪੁਨ: ਸਭੀ ਵਾਰ॥


ਸਭੇ ਰੁਤੀ ਮਾਹ ਸਭਿ ਸਭਿ ਧਰਤੀ ਸਭਿ ਭਾਰ  

सभे रुती माह सभि सभि धरतीं सभि भार ॥  

Sabẖe ruṯī māh sabẖ sabẖ ḏẖarṯīʼn sabẖ bẖār.  

All seasons, all months, all the earth and everything on it.  

ਸਭੀ ਰੁਤੇਂ ਔਰ ਸਭੀ ਮਹੀਨੇ ਅਰ ਸਭੀ ਪ੍ਰਿਥਵੀਆਂ ਔਰ ਸਭੀ (ਭਾਰ) ਅਠਾਰਾਂ ਭਾਰ ਬਨਾਸਪਤੀ॥


ਸਭੇ ਪਾਣੀ ਪਉਣ ਸਭਿ ਸਭਿ ਅਗਨੀ ਪਾਤਾਲ  

सभे पाणी पउण सभि सभि अगनी पाताल ॥  

Sabẖe pāṇī pa▫uṇ sabẖ sabẖ agnī pāṯāl.  

All waters, all winds, all fires and underworlds.  

ਸਭੇ ਹੀ ਜਲ ਔਰ ਸਭੀ ਪੌਣ ਸਭੀ ਅਗਨੀ ਔਰ ਸਭੀ ਪਾਤਾਲ॥


ਸਭੇ ਪੁਰੀਆ ਖੰਡ ਸਭਿ ਸਭਿ ਲੋਅ ਲੋਅ ਆਕਾਰ  

सभे पुरीआ खंड सभि सभि लोअ लोअ आकार ॥  

Sabẖe purī▫ā kẖand sabẖ sabẖ lo▫a lo▫a ākār.  

All solar systems and galaxies, all worlds, people and forms.  

ਸਭੇ ਹੀ ਪੁਰੀਆਂ ਔਰ ਸਭੀ ਖੰਡ ਔਰ ਲੋਕੋਂ ਲੋਕੋਂ ਕੇ ਜੋ ਸਭ ਅਕਾਰ ਹੈਂ॥


ਹੁਕਮੁ ਜਾਪੀ ਕੇਤੜਾ ਕਹਿ ਸਕੀਜੈ ਕਾਰ  

हुकमु न जापी केतड़ा कहि न सकीजै कार ॥  

Hukam na jāpī keṯ▫ṛā kahi na sakījai kār.  

No one knows how great the Hukam of His Command is; no one can describe His actions.  

ਜੋ ਪੂਰਬ ਕਹੇ ਹੈਂ ਇਨੋਂ ਨੇ ਪਰਮੇਸ੍ਵਰ ਕੇ ਹੁਕਮ ਕੋ ਨਹੀਂ ਜਾਨਾ ਜੋ ਕਿਤਨਾਕੁ ਹੈ ਔਰ ਨਾਂ ਤਿਸ ਕੀ (ਕਾਰ) ਕਰਣੀ ਕਹਿ ਸਕਤੇ ਹੈਂ॥


ਆਖਹਿ ਥਕਹਿ ਆਖਿ ਆਖਿ ਕਰਿ ਸਿਫਤੀ ਵੀਚਾਰ  

आखहि थकहि आखि आखि करि सिफतीं वीचार ॥  

Ākẖahi thakėh ākẖ ākẖ kar sifṯīʼn vīcẖār.  

Mortals may utter, chant, recite and contemplate His Praises until they grow weary.  

ਪਰਮੇਸ੍ਵਰ ਕੀ ਸਿਫਤੋਂ ਕੋ (ਆਖਿ) ਮੁਖਸੇ ਆਖ ਆਖ ਕੇ ਔਰ ਮਨ ਸੇ ਵੀਚਾਰ ਕਰ ਕਰਕੇ ਥਕਤ ਹੋ ਗਏ ਹੈਂ॥


ਤ੍ਰਿਣੁ ਪਾਇਓ ਬਪੁੜੀ ਨਾਨਕੁ ਕਹੈ ਗਵਾਰ ॥੧॥  

त्रिणु न पाइओ बपुड़ी नानकु कहै गवार ॥१॥  

Ŧariṇ na pā▫i▫o bapuṛī Nānak kahai gavār. ||1||  

The poor fools, O Nanak, cannot find even a tiny bit of the Lord. ||1||  

ਤਿਨੋਂ ਕੀ (ਬਪੁੜੀ) ਵੇਚਾਰੀ ਬੁਧੀ ਨੇ ਤਿਰਣ ਮਾਤਰ ਭਾਵ ਥੋੜਾ ਸਾ ਅੰਤ ਨਹੀਂ ਪਾਇਆ ਸ੍ਰੀ ਗੁਰੂ ਜੀ ਕਹਿਤੇ ਹੈਂ ਜੇ ਕਹੇ ਮੈਂ ਅੰਤ ਕੋ ਪਾਵੋਂਗਾ ਸੋ ਕਹਿਣੇ ਵਾਲਾ ਗਵਾਰ ਹੈ॥੧॥


ਮਃ   ਅਖੀ ਪਰਣੈ ਜੇ ਫਿਰਾਂ ਦੇਖਾਂ ਸਭੁ ਆਕਾਰੁ  

मः १ ॥   अखीं परणै जे फिरां देखां सभु आकारु ॥  

Mėhlā 1.   Akẖīʼn parṇai je firāʼn ḏekẖāʼn sabẖ ākār.  

First Mehl:   If I were to walk around with my eyes wide open, gazing at all the created forms;  

(ਅਖਂੀ ਪਰਣੈ) ਨੇਤ੍ਰੋਂ ਕੇ ਪਰਨੇ ਅਰਥਾਤ ਨੀਚੇ ਧਿਆਨ ਕਰ ਫਿਰਨੇ ਵਾਲੇ ਵਾ ਸਾਸਤ੍ਰ ਦੇਖਣੇ ਵਾਲੇ ਤਿਨਸੇ ਭੀ ਪੂਛੋ ਔਰ (ਸਭੁ ਆਕਾਰੁ) ਜੋ ਸਭ ਸ੍ਰਿਸ਼ਟੀ ਮਾਤਰ ਕੇ ਦੇਖਨੇ ਵਾਲੇ ਬ੍ਰਹਮਾਦਿਕ ਹੈਂ ਤਿਨਸੇ ਭੀ ਪੂਛੋ॥


ਪੁਛਾ ਗਿਆਨੀ ਪੰਡਿਤਾਂ ਪੁਛਾ ਬੇਦ ਬੀਚਾਰ  

पुछा गिआनी पंडितां पुछा बेद बीचार ॥  

Pucẖẖā gi▫ānī pandẖiṯāʼn pucẖẖā beḏ bīcẖār.  

I could ask the spiritual teachers and religious scholars, and those who contemplate the Vedas;  

ਬ੍ਰਹਮ ਗਿਆਨੀਓਂ ਔਰ ਪੰਡਤੋਂ ਸੇ ਪੂਛੋ ਔਰ ਬੇਦ ਕੇ ਬੀਚਾਰਨੇ ਵਾਲੋਂ ਸੇ ਭੀ ਪੂਛੋ॥


        


© SriGranth.org, a Sri Guru Granth Sahib resource, all rights reserved.
See Acknowledgements & Credits