ਮਃ ੫ ॥ मः ५ ॥ Mėhlā 5. Fifth Mehl: ਫਿਰਦੀ ਫਿਰਦੀ ਨਾਨਕ ਜੀਉ ਹਉ ਫਾਵੀ ਥੀਈ ਬਹੁਤੁ ਦਿਸਾਵਰ ਪੰਧਾ ॥ फिरदी फिरदी नानक जीउ हउ फावी थीई बहुतु दिसावर पंधा ॥ Firḏī firḏī Nānak jī▫o ha▫o fāvī thī▫ī bahuṯ ḏisāvar panḏẖā. I wandered and wandered and went crazy, O Nanak, in countless foreign lands and pathways. ਤਾ ਹਉ ਸੁਖਿ ਸੁਖਾਲੀ ਸੁਤੀ ਜਾ ਗੁਰ ਮਿਲਿ ਸਜਣੁ ਮੈ ਲਧਾ ॥੨॥ ता हउ सुखि सुखाली सुती जा गुर मिलि सजणु मै लधा ॥२॥ Ŧā ha▫o sukẖ sukẖālī suṯī jā gur mil sajaṇ mai laḏẖā. ||2|| But then, I slept in peace and comfort, when I met the Guru, and found my Friend. ||2|| |