ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ ॥ हरि की वडिआई वडी है हरि कीरतनु हरि का ॥ Har kī vadi▫ā▫ī vadī hai har kīrṯan har kā. Great is the Greatness of the Lord, and the Kirtan of the Lord's Praises. ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ ॥ हरि की वडिआई वडी है जा निआउ है धरम का ॥ Har kī vadi▫ā▫ī vadī hai jā ni▫ā▫o hai ḏẖaram kā. Great is the Greatness of the Lord; His Justice is totally Righteous. ਪਉੜੀ ॥ पउड़ी ॥ Pa▫oṛī. Pauree: ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ ॥ हरि की वडिआई वडी है जा फलु है जीअ का ॥ Har kī vadi▫ā▫ī vadī hai jā fal hai jī▫a kā. Great is the Greatness of the Lord; people receive the fruits of the soul. ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਈ ਕਹਿਆ ਚੁਗਲ ਕਾ ॥ हरि की वडिआई वडी है जा न सुणई कहिआ चुगल का ॥ Har kī vadi▫ā▫ī vadī hai jā na suṇ▫ī kahi▫ā cẖugal kā. Great is the Greatness of the Lord; He does not hear the words of the back-biters. ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ ॥੬॥ हरि की वडिआई वडी है अपुछिआ दानु देवका ॥६॥ Har kī vadi▫ā▫ī vadī hai apucẖẖi▫ā ḏān ḏevkā. ||6|| Great is the Greatness of the Lord; He gives His Gifts without being asked. ||6|| |