Sri Granth: Amrit Keertan SGGS Page 84
Amrit Keertan     Guru Granth Sahib Page 84
ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ ॥  
Keertan List   |   Go Home

ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ
हरि की वडिआई वडी है हरि कीरतनु हरि का ॥
Har kī vadi▫ā▫ī vadī hai har kīrṯan har kā.
Great is the Greatness of the Lord, and the Kirtan of the Lord's Praises.

ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ
हरि की वडिआई वडी है जा निआउ है धरम का ॥
Har kī vadi▫ā▫ī vadī hai jā ni▫ā▫o hai ḏẖaram kā.
Great is the Greatness of the Lord; His Justice is totally Righteous.

ਪਉੜੀ
पउड़ी ॥
Pa▫oṛī.
Pauree:

ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ
हरि की वडिआई वडी है जा फलु है जीअ का ॥
Har kī vadi▫ā▫ī vadī hai jā fal hai jī▫a kā.
Great is the Greatness of the Lord; people receive the fruits of the soul.

ਹਰਿ ਕੀ ਵਡਿਆਈ ਵਡੀ ਹੈ ਜਾ ਸੁਣਈ ਕਹਿਆ ਚੁਗਲ ਕਾ
हरि की वडिआई वडी है जा न सुणई कहिआ चुगल का ॥
Har kī vadi▫ā▫ī vadī hai jā na suṇ▫ī kahi▫ā cẖugal kā.
Great is the Greatness of the Lord; He does not hear the words of the back-biters.

ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ ॥੬॥
हरि की वडिआई वडी है अपुछिआ दानु देवका ॥६॥
Har kī vadi▫ā▫ī vadī hai apucẖẖi▫ā ḏān ḏevkā. ||6||
Great is the Greatness of the Lord; He gives His Gifts without being asked. ||6||


© SriGranth.org, a Sri Guru Granth Sahib resource, all rights reserved.
See Acknowledgements & Credits