Sri Granth: Amrit Keertan SGGS Page 606
Amrit Keertan     Guru Granth Sahib Page 606
ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤਿ ਉਮਾਹਾ ॥  
Keertan List   |   Go Home

ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤਿ ਉਮਾਹਾ
आपे सेवा लाइदा पिआरा आपे भगति उमाहा ॥
Āpe sevā lā▫iḏā pi▫ārā āpe bẖagaṯ omāhā.
The Beloved Himself commits some to His service; He Himself blesses them with the joy of devotional worship.

ਸੋਰਠਿ ਮਹਲਾ
सोरठि महला ४ ॥
Soraṯẖ mėhlā 4.
Sorat'h, Fourth Mehl:

ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ ਲਿਖਾਹਾ ॥੧॥
आपे लेखणि आपि लिखारी आपे लेखु लिखाहा ॥१॥
Āpe lekẖaṇ āp likẖārī āpe lekẖ likẖāhā. ||1||
He Himself is the pen, and He Himself is the scribe; He Himself inscribes His inscription. ||1||

ਆਪੇ ਗੁਣ ਗਾਵਾਇਦਾ ਪਿਆਰਾ ਆਪੇ ਸਬਦਿ ਸਮਾਹਾ
आपे गुण गावाइदा पिआरा आपे सबदि समाहा ॥
Āpe guṇ gāvā▫iḏā pi▫ārā āpe sabaḏ samāhā.
The Beloved Himself causes us to sing His Glorious Praises; He Himself is absorbed in the Word of His Shabad.

ਮੇਰੇ ਮਨ ਜਪਿ ਰਾਮ ਨਾਮੁ ਓਮਾਹਾ
मेरे मन जपि राम नामु ओमाहा ॥
Mere man jap rām nām omāhā.
O my mind, joyfully chant the Name of the Lord.

ਅਨਦਿਨੁ ਅਨਦੁ ਹੋਵੈ ਵਡਭਾਗੀ ਲੈ ਗੁਰਿ ਪੂਰੈ ਹਰਿ ਲਾਹਾ ਰਹਾਉ
अनदिनु अनदु होवै वडभागी लै गुरि पूरै हरि लाहा ॥ रहाउ ॥
An▫ḏin anaḏ hovai vadbẖāgī lai gur pūrai har lāhā. Rahā▫o.
Those very fortunate ones are in ecstasy night and day; through the Perfect Guru, they obtain the profit of the Lord's Name. ||Pause||

ਆਪੇ ਗੋਪੀ ਕਾਨੁ ਹੈ ਪਿਆਰਾ ਬਨਿ ਆਪੇ ਗਊ ਚਰਾਹਾ
आपे गोपी कानु है पिआरा बनि आपे गऊ चराहा ॥
Āpe gopī kān hai pi▫ārā ban āpe ga▫ū cẖarāhā.
The Beloved Himself is the milk-maid and Krishna; He Himself herds the cows in the woods.

ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸੁ ਵਜਾਹਾ
आपे सावल सुंदरा पिआरा आपे वंसु वजाहा ॥
Āpe sāval sunḏrā pi▫ārā āpe vans vajāhā.
The Beloved Himself is the blue-skinned, handsome one; He Himself plays on His flute.

ਕੁਵਲੀਆ ਪੀੜੁ ਆਪਿ ਮਰਾਇਦਾ ਪਿਆਰਾ ਕਰਿ ਬਾਲਕ ਰੂਪਿ ਪਚਾਹਾ ॥੨॥
कुवलीआ पीड़ु आपि मराइदा पिआरा करि बालक रूपि पचाहा ॥२॥
Kuvlī▫ā pīṛ āp marā▫iḏā pi▫ārā kar bālak rūp pacẖāhā. ||2||
The Beloved Himself took the form of a child, and destroyed Kuwalia-peer, the mad elephant. ||2||

ਆਪਿ ਅਖਾੜਾ ਪਾਇਦਾ ਪਿਆਰਾ ਕਰਿ ਵੇਖੈ ਆਪਿ ਚੋਜਾਹਾ
आपि अखाड़ा पाइदा पिआरा करि वेखै आपि चोजाहा ॥
Āp akẖāṛā pā▫iḏā pi▫ārā kar vekẖai āp cẖojāhā.
The Beloved Himself sets the stage; He performs the plays, and He Himself watches them.

ਕਰਿ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰੁ ਕੰਸੁ ਕੇਸੁ ਮਾਰਾਹਾ
करि बालक रूप उपाइदा पिआरा चंडूरु कंसु केसु माराहा ॥
Kar bālak rūp upā▫iḏā pi▫ārā cẖandūr kans kes mārāhā.
The Beloved Himself assumed the form of the child, and killed the demons Chandoor, Kansa and Kaysee.

ਆਪੇ ਹੀ ਬਲੁ ਆਪਿ ਹੈ ਪਿਆਰਾ ਬਲੁ ਭੰਨੈ ਮੂਰਖ ਮੁਗਧਾਹਾ ॥੩॥
आपे ही बलु आपि है पिआरा बलु भंनै मूरख मुगधाहा ॥३॥
Āpe hī bal āp hai pi▫ārā bal bẖannai mūrakẖ mugḏẖāhā. ||3||
The Beloved Himself, by Himself, is the embodiment of power; He shatters the power of the fools and idiots. ||3||

ਸਭੁ ਆਪੇ ਜਗਤੁ ਉਪਾਇਦਾ ਪਿਆਰਾ ਵਸਿ ਆਪੇ ਜੁਗਤਿ ਹਥਾਹਾ
सभु आपे जगतु उपाइदा पिआरा वसि आपे जुगति हथाहा ॥
Sabẖ āpe jagaṯ upā▫iḏā pi▫ārā vas āpe jugaṯ hathāhā.
The Beloved Himself created the whole world. In His hands He holds the power of the ages.

ਗਲਿ ਜੇਵੜੀ ਆਪੇ ਪਾਇਦਾ ਪਿਆਰਾ ਜਿਉ ਪ੍ਰਭੁ ਖਿੰਚੈ ਤਿਉ ਜਾਹਾ
गलि जेवड़ी आपे पाइदा पिआरा जिउ प्रभु खिंचै तिउ जाहा ॥
Gal jevṛī āpe pā▫iḏā pi▫ārā ji▫o parabẖ kẖincẖai ṯi▫o jāhā.
The Beloved Himself puts the chains around their necks; as God pulls them, must they go.

ਜੋ ਗਰਬੈ ਸੋ ਪਚਸੀ ਪਿਆਰੇ ਜਪਿ ਨਾਨਕ ਭਗਤਿ ਸਮਾਹਾ ॥੪॥੬॥
जो गरबै सो पचसी पिआरे जपि नानक भगति समाहा ॥४॥६॥
Jo garbai so pacẖsī pi▫āre jap Nānak bẖagaṯ samāhā. ||4||6||
Whoever harbors pride shall be destroyed, O Beloved; meditating on the Lord, Nanak is absorbed in devotional worship. ||4||6||


© SriGranth.org, a Sri Guru Granth Sahib resource, all rights reserved.
See Acknowledgements & Credits