ਇਕਿ ਸਤਿਗੁਰ ਕੀ ਸੇਵਾ ਕਰਹਿ ਚਾਕਰੀ ਹਰਿ ਨਾਮੇ ਲਗੈ ਪਿਆਰੁ ॥ इकि सतिगुर की सेवा करहि चाकरी हरि नामे लगै पिआरु ॥ Ik saṯgur kī sevā karahi cẖākrī har nāme lagai pi▫ār. Some wait upon and serve the True Guru; they embrace love for the Lord's Name.
ਨਾਨਕ ਜਨਮੁ ਸਵਾਰਨਿ ਆਪਣਾ ਕੁਲ ਕਾ ਕਰਨਿ ਉਧਾਰੁ ॥੨॥ नानक जनमु सवारनि आपणा कुल का करनि उधारु ॥२॥ Nānak janam savāran āpṇā kul kā karan uḏẖār. ||2|| O Nanak, they reform their lives, and redeem their generations as well. ||2||