ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥ एक क्रिसनं सरब देवा देव देवा त आतमा ॥ Ėk krisanʼn sarab ḏevā ḏev ḏevā ṯa āṯmā. The One Lord Krishna is the Divine Lord of all; He is the Divinity of the individual soul. ਮਃ ੨ ॥ मः २ ॥ Mėhlā 2. Second Mehl: ਆਤਮਾ ਬਾਸੁਦੇਵਸ੍ਯ੍ਯਿ ਜੇ ਕੋ ਜਾਣੈ ਭੇਉ ॥ आतमा बासुदेवस्यि जे को जाणै भेउ ॥ Āṯmā bāsḏevsi▫y je ko jāṇai bẖe▫o. One who understands the mystery of all-pervading Lord; ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੪॥ नानकु ता का दासु है सोई निरंजन देउ ॥४॥ Nānak ṯā kā ḏās hai so▫ī niranjan ḏe▫o. ||4|| Nanak is a slave to him; he himself is the Immaculate Divine Lord. ||4|| |