ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥ पूरा प्रभु आराधिआ पूरा जा का नाउ ॥ Pūrā parabẖ ārāḏẖi▫ā pūrā jā kā nā▫o. I worship and adore the Perfect Lord God. Perfect is His Name.
ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥੧॥ नानक पूरा पाइआ पूरे के गुन गाउ ॥१॥ Nānak pūrā pā▫i▫ā pūre ke gun gā▫o. ||1|| O Nanak, I have obtained the Perfect One; I sing the Glorious Praises of the Perfect Lord. ||1||