ਅਖੀ ਪ੍ਰੇਮਿ ਕਸਾਈਆ ਹਰਿ ਹਰਿ ਨਾਮੁ ਪਿਖੰਨ੍ਹ੍ਹਿ ॥ अखी प्रेमि कसाईआ हरि हरि नामु पिखंन्हि ॥ Akẖī parem kasā▫ī▫ā har har nām pikẖaʼnniĥ. The eyes which are attracted by the Lord's Love behold the Lord through the Name of the Lord. ਮਃ ੪ ॥ मः ४ ॥ Mėhlā 4. Fourth Mehl: ਜੇ ਕਰਿ ਦੂਜਾ ਦੇਖਦੇ ਜਨ ਨਾਨਕ ਕਢਿ ਦਿਚੰਨ੍ਹ੍ਹਿ ॥੨॥ जे करि दूजा देखदे जन नानक कढि दिचंन्हि ॥२॥ Je kar ḏūjā ḏekẖ▫ḏe jan Nānak kadẖ ḏicẖaʼnniĥ. ||2|| If they gaze upon something else, O servant Nanak, they ought to be gouged out. ||2|| |