ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥ नानक दुनीआ कीआं वडिआईआं अगी सेती जालि ॥ Nānak ḏunī▫ā kī▫āʼn vadi▫ā▫ī▫āʼn agī seṯī jāl. O Nanak, burn worldly greatness and glory in the fire. ਮਃ ੨ ॥ मः २ ॥ Mėhlā 2. Second Mehl: ਏਨੀ ਜਲੀਈਂ ਨਾਮੁ ਵਿਸਾਰਿਆ ਇਕ ਨ ਚਲੀਆ ਨਾਲਿ ॥੨॥ एनी जलीईं नामु विसारिआ इक न चलीआ नालि ॥२॥ Ėnī jalī▫īʼn nām visāri▫ā ik na cẖalī▫ā nāl. ||2|| These burnt offerings have caused mortals to forget the Naam, the Name of the Lord. Not even one of them will go along with you in the end. ||2|| |