Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
haᴺ-u. ਮੈਂ। I.
ਉਦਾਹਰਨ:
ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥ Raga Maajh 5, Baaraa Maaha-Maajh, 6:7 (P: 134).

Mahan Kosh Encyclopedia

(ਹੱਉ) ਪੜਨਾਂਵ/pron. ਅਹੰ. ਮੈ. “ਤਿਸੁ ਗੁਰੁ ਕਉ ਹੱਉ ਸਦਾ ਨਮਸਕਾਰੀ.” (ਮਃ ੪ ਵਾਰ ਵਡ) “ਹੱਉ ਸਦ ਕੁਰਬਾਨੈ ਜਾਉ.” (ਤਿਲੰ ਮਹਲਾ ੧) 2. ਨਾਮ/n. ਅਹੰਤਾ. ਹੌਮੈ. ਅਭਿਮਾਨ. ਅਹੰ. ਮੈ. ਦੇਖੋ- ਹੰਉ. “ਤਿਨ ਕੈ ਹੰਉ ਲਾਗਉ ਪਾਏ.” (ਵਡ ਮਃ ੩ ਅਲਾਹਣੀ) “ਹੰਉ ਵਾਰੀ ਹੰਉ ਵਾਰੀ ਗੁਰੁਸਿਖ ਮੀਤ ਪਿਆਰੇ.” (ਵਡ ਛੰਤ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits