Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hohā. ਹੋਇਆ। is, abides.
ਉਦਾਹਰਨ:
ਆਵਣ ਜਾਣਾ ਤਿਸ ਕਾ ਕਟੀਐ ਸਦਾ ਸਦਾ ਸੁਖੁ ਹੋਹਾ ॥ Raga Raamkalee 5, Vaar 7ਸ, 5, 2:13 (P: 961).

SGGS Gurmukhi-English Dictionary
[P. v.] Taken place, happened, occurred, became
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਭਵਿਤ. ਹੁੰਦਾ ਹੈ. “ਮਨੂਰਹੁ ਕੰਚਨ ਹੋਹਾ.” (ਵਾਰ ਰਾਮ ੨ ਮਃ ੫) 2. ਨਾਮ/n. ਧੱਕਾ. “ਬਹੁੜਿ ਨ ਮਾਇਆ ਹੋਹਿਆ.” (ਸ੍ਰੀ ਛੰਤ ਮਃ ੫) 3. ਹਲੋਰਾ. ਹੂਟਾ। 4. ਲਹਿਰ. ਤਰੰਗ. “ਜੈਸੇ ਮਹਾ ਸਾਗਰ ਹੋਹੇ.” (ਸਾਰ ਮਃ ੫ ਪੜਤਾਲ) 5. ਇੱਕ ਛੰਦ. ਇਸ ਦਾ ਨਾਉਂ “ਸੁਧੀ” ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ- ਜ ਗ. ।ऽ।, ऽ. ਉਦਾਹਰਣ-
ਟੁਟੇ ਪਰੇ। ਨਵੇਂ ਮੁਰੇ। ਅਸੰ ਧਰੇ। ਰਿਸੰ ਭਰੇ॥ (ਰਾਮਾਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits