Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hovī. 1. ਹੁੰਦਾ। 2. ਹੋਵੇ। 3. ਹੋਵੇ ਭਾਵ ਮਿਲੇ। 1. is. 2. bears, inscribed. 3. finds.
ਉਦਾਹਰਨਾ:
1. ਇਕਸੁ ਸੇਤੀ ਰਤਿਆ ਨ ਹੋਵੀ ਸੋਗ ਸੰਤਾਪੁ ॥ Raga Sireeraag 5, 79, 3:3 (P: 45).
ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ ॥ Raga Gaurhee 4, Vaar 30ਸ, 4, 1:5 (P: 315).
2. ਮੁਕਾਮੁ ਤਿਸ ਨੋ ਆਖੀਐ ਜਿਸ ਸਿਸਿ ਨ ਹੋਵੀ ਲੇਖੁ ॥ Raga Sireeraag 1, Asatpadee 17, 7:1 (P: 64).
3. ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ ॥ (ਹੋਵੇ ਭਾਵ ਮਿਲੇ). Raga Aaasaa 1, Vaar 3:4 (P: 464).

Mahan Kosh Encyclopedia

ਹੋਵਸੀ. ਹੋਵੇਗਾ। 2. ਹੁੰਦਾ. “ਤਿਸ ਦਾ ਕਦੇ ਨ ਹੋਵੀ ਭਲਾ.” (ਮਃ ੪ ਵਾਰ ਗਉ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits