Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hor(u). 1. ਅਧਿਕ, ਇਸ ਤੋਂ ਛੁੱਟ/ਵਧੀਕ। 2. ਕੋਈ ਦੂਜਾ, ਅਵਰ। 3. ਬਾਕੀ। 4. ਵਖਰਾ। 1. more, anything else. 2. else. 3. the rest. 4. anyother.
ਉਦਾਹਰਨਾ:
1. ਧਰਤੀ ਹੋਰੁ ਪਰੈ ਹੋਰੁ ਹੋਰੁ ॥ (ਇਸ ਤੋਂ ਛੁਟ). Japujee, Guru Nanak Dev, 16:11 (P: 3).
ਹੋਰੁ ਆਖਿ ਨ ਸਕੈ ਕੋਇ ॥ (ਵਧੀਕ). Japujee, Guru Nanak Dev, 25:11 (P: 5).
2. ਤਿਥੈ ਹੋਰੁ ਨ ਕੋਈ ਹੋਰੁ ॥ Japujee, Guru Nanak Dev, 37:2 (P: 8).
ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬੁਹਤੁ ਅਪਾਰੁ ॥ (ਦੂਜੀ/ਅਵਰ ਗੱਲ). Raga Sireeraag 1, 7, 4:2 (P: 17).
3. ਸਚਾ ਸਾਹੁ ਇਕ ਤੂੰ ਹੋਰੁ ਜਗਤੁ ਵਣਜਾਰਾ ॥ Raga Maajh 1, Vaar 6:8 (P: 140).
4. ਡਰੀਐ ਜੇ ਡਰੁ ਹੋਵੈ ਹੋਰੁ ॥ Raga Gaurhee 1, 2, 1:1 (P: 151).

SGGS Gurmukhi-English Dictionary
[var.] From Hora
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਹੋਰ. “ਗੁਣ ਏਹੋ, ਹੋਰੁ ਨਾਹੀ ਕੋਇ.” (ਸੋਦਰੁ) ਵਡੀ ਸਿਫਤ ਇਹ ਹੈ ਕਿ ਉਸ ਤੁੱਲ ਹੋਰ ਕੋਈ ਨਹੀਂ। 2. ਪ੍ਰਤਿਬੰਧ. ਰੁਕਾਵਟ. “ਤਿਥੈ ਹੋਰੁ ਨ ਕੋਈ ਹੋਰੁ.” (ਜਪੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits