Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
horā. ਵਖਰਾ, ਹੋਰ। different. ਉਦਾਹਰਨ: ਗੋਵਿੰਦ ਭਜਨ ਕੀ ਮਤਿ ਹੈ ਹੋਰਾ ॥ Raga Aaasaa 5, 42, 1:1 (P: 381).
|
SGGS Gurmukhi-English Dictionary |
[P. indecl.] The other, something else, different
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਹੋਰਨ (ਵਰਜਨ) ਕਰਿਆ। 2. ਸੰ. ਅਹੋਰਾਤ੍ਰ ਦਾ ਸੰਖੇਪ। 2. (ਦਿਨ ਰਾਤ) ਦਾ ਚੌਬੀਹਵਾਂ ਹਿੱਸਾ, ਇੱਕ ਘੰਟਾ. ਇਸੇ ਤੋਂ ਅੰਗ੍ਰੇਜ਼ੀ ਸ਼ਬਦ hour ਬਣਿਆ ਹੈ। 3. “ਵ੍ਰਿਹਤਪਾਰਾਸ਼ਰੀ” ਜ੍ਯੋਤਿਸ ਗ੍ਰੰਥ ਦਾ ਨਾਮ ਭੀ ਹੋਰਾ ਅਥਵਾ- ਹੋਰਾ ਸ਼ਾਸਤ੍ਰ ਹੈ. ਇਹ ਵ੍ਰਿਹਤਪਾਰਾਸ਼ਰੀ ਸਿਮ੍ਰਿਤਿ ਤੋਂ ਭਿੰਨ ਹੈ। 4. ਕੀੜੀ. ਚੂ੍ਯੰਟੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|