Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
honhār. ਜੋ ਆਵੱਸ਼ ਹੈ, ਹੋਣੀ। inevitable, certain, unavoidable, is to be.
ਉਦਾਹਰਨ:
ਮਾਈ ਹੋਨਹਾਰ ਸੋ ਹੋਈਐ ॥ Raga Devgandhaaree 5, 2, 1:1 (P: 528).

SGGS Gurmukhi-English Dictionary
[P. adj.] Inevitable, hopeful, possible, promising
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਭਾਵੀ. ਦੇਖੋ- ਹੋਣਹਾਰ. “ਮਾਈ ਹੋਨਹਾਰ ਸੁ ਹੋਈਐ.” (ਦੇਵ ਮਃ ੫)
ਪਰ ਤਿਰੀਯਾ ਕੇ ਹਰਨ ਪਾਪ ਕੋ
ਕ੍ਯੋਂ ਨਾ ਰਾਵਣ ਜਾਨਤ ਆਪ,
ਰਾਮ ਚੰਦ ਜੀ ਹੇਮ ਹਰਨ ਕੋ
ਕਿਧੋਂ ਅਸੰਭਵ ਲਖ੍ਯੋ ਨ ਸ੍ਵਾਪ,
ਧਰਮ ਪੂਤ ਕ੍ਯਾ ਜੂਪ ਅਨਰਥਨ
ਲਖਤ ਨ ਥੇ ਸੁਨੀਏ ਮਮ ਭ੍ਰਾਤ,
ਹੋਨਹਾਰ ਤੇ ਬੁੱਧਿ ਸਭਨ ਕੀ
ਨਾਸ਼ ਹੋਤ ਯਹ ਨਿਸਚੇ ਬਾਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits