Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hoṯī. 1. ਹੁੰਦੀ। 2. ਜਗ ਕਰਤਾ, ਅਗਨੀ ਦਾ ਉਪਾਸ਼ਕ। 1. was in. 2. worshipper/devotee of Fire.
ਉਦਾਹਰਨਾ:
1. ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥ Raga Gaurhee 4, 49, 4:1 (P: 167).
2. ਮਾਲਾ ਤਿਲਕੁ ਸੋਚ ਪਾਕ ਹੋਤੀ ॥ Raga Gaurhee 5, Asatpadee 4, 4:2 (P: 237).

Mahan Kosh Encyclopedia

ਹੁੰਦੀ। 2. ਹੋਤ੍ਰਿ. ਹਵਨ ਕਰਨ ਵਾਲਾ. “ਮਾਲਾ ਤਿਲਕ ਸੋਚ ਪਾਕ ਹੋਤੀ.” (ਗਉ ਅ: ਮਃ ੫) 3. ਪੇਸ਼ਾਵਰ ਦੇ ਜਿਲੇ ਮਰਦਾਨ ਪਾਸ ਇੱਕ ਨਗਰ. ਦੋਹਾਂ ਦਾ ਮਿਲਵਾਂ ਨਾਉਂ ਹੋਤੀ ਮਰਦਾਨ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits