Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hocẖẖā. ਤੁਛ, ਸ਼ੁਹਦੀ। shallow, worthless.
ਉਦਾਹਰਨ:
ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ ॥ (ਮੂਰਖ). Raga Vadhans 1, Alaahnneeaan 5, 3:5 (P: 582).
ਕਵਨ ਸੁ ਦਾਨਾ ਕਵਨੁ ਸੁ ਹੋਛਾ ਕਵਨ ਸੁ ਸੁਰਤਾ ਕਵਨੁ ਜੜਾ ॥ (ਮੂਰਖ). Raga Maaroo 5, Solhaa 10, 6:3 (P: 1081).

SGGS Gurmukhi-English Dictionary
[var.] From Hochau
SGGS Gurmukhi-English Data provided by Harjinder Singh Gill, Santa Monica, CA, USA.

English Translation
adj. blunt, brusque, frivolous, flippant, uncivil, ill-mannered, undignified, mean.

Mahan Kosh Encyclopedia

(ਹੋਛੀ, ਹੋਛੋ) ਦੇਖੋ- ਹੋਛਉ. “ਹੋਛਾ ਸਾਹੁ ਨ ਕੀਜਈ.” (ਭਾਗੁ) “ਕਵਨ ਸੁ ਦਾਨਾ ਕਵਨੁ ਸੁ ਹੋਛਾ?” (ਮਾਰੂ ਸੋਲਹੇ ਮਃ ੫) ਇਸ ਥਾਂ ਹੋਛਾ ਦਾ ਅਰਥ ਮੂਰਖ ਹੈ. “ਹਰਿਰਸ ਛਾਡਿ ਹੋਛੈ ਰਸਿ ਮਾਤਾ.” (ਆਸਾ ਮਃ ੫) ਤੁੱਛ ਰਸ ਨਾਲ ਮਸ੍ਤ. “ਹੋਛੀ ਸਰਣਿ ਪਇਆ ਰਹਿਣੁ ਨ ਪਾਈ.” (ਆਸਾ ਮਃ ੫) ਨਿਰਬਲ ਪਨਾਹ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits