Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ho-ā. 1. ਹੋਇਆ, ਹੋਂਦ ਵਿਚ ਆਇਆ, ਭਇਆ। 2. ਹੋ ਗਿਆ। 3. ਬਣ ਗਿਆ। 4. ਹੈ (ਭਾਵ)। 1. came into, become, happens. 2. issued, becomes, happens. 3. become, is, became. 4. is.
ਉਦਾਹਰਨਾ:
1. ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥ Japujee, Guru Nanak Dev, 21:10 (P: 4).
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥ (ਸਥਾਪਿਤ ਹੋਇਆ). Raga Sireeraag 5, Asatpadee 29, 13:3 (P: 74).
ਸੋਈ ਹੋਆ ਜੋ ਤਿਸੁ ਭਾਣਾ ਅਵਰੁ ਨ ਕਿਨ ਹੀ ਕੀਤਾ ॥ (ਵਾਪਰਿਆ). Raga Gaurhee 5, 130, 2:1 (P: 207).
ਹੁਕਮੇ ਹੋਆ ਹੁਕਮੇ ਵਰਤਾਰਾ ॥ (ਹੋਂਦ ਵਿਚ ਆਇਆ). Raga Bhairo 3, 3, 1:2 (P: 1128).
2. ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੁਣਿ ਮਿਣਿਆ ਖੇਤਾਰੁ ॥ (ਦਿਤਾ ਗਿਆ). Raga Sireeraag 5, 74, 2:3 (P: 43).
ਆਵਣ ਜਾਣਾ ਰਹਿ ਗਇਆ ਆਪਿ ਹੋਆ ਮਿਹਰਵਾਨੁ ॥ Raga Sireeraag 5, 81, 3:3 (P: 46).
ਉਦਾਹਰਨ:
ਜੋ ਹੋਆ ਹੋਵਤ ਸੋ ਜਾਨੈ ॥ (ਹੁੰਦਾ ਹੈ). Raga Gaurhee 5, Sukhmanee 17, 7:5 (P: 286).
3. ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ ॥ Raga Sireeraag 5, Asatpadee 29, 4:3 (P: 73).
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥ Raga Aaasaa 1, Vaar 11, Salok, 1, 2:1 (P: 468).
ਉਪਜੀ ਤਰਕ ਦਿਗੰਬਰੁ ਹੋਆ ਮਨੁ ਦਹ ਦਿਸ ਚਲਿ ਚਲਿ ਗਵਨੁ ਕਰਈਆ (ਬਣ ਗਿਆ). Raga Bilaaval 4, 4, 4:1 (P: 835).
ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ ॥ (ਬਣ ਗਿਆ). Raga Basant 5, Vaar 2:5 (P: 1193).
4. ੜਾੜੈ ਰਾੜਿ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜਿ ਅਮਰੁ ਹੋਆ ॥ Raga Aaasaa 1, Patee, 33:1 (P: 434).

SGGS Gurmukhi-English Dictionary
[Desi v. past] Happened, occurred
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਭਇਆ. ਹੂਆ. “ਹੋਆ ਆਪਿ ਦਇਆਲੁ.” (ਵਾਰ ਗੂਜ ੨ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits