Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
herā. 1. ਦੇਖਿਆ। 2. ਮਾਸ (ਭਾਵ)। 1. see. 2. piece of meat.
ਉਦਾਹਰਨਾ:
1. ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭੁ ਹੇਰਾ ॥ Raga Todee 4, 1, 1:1 (P: 711).
ਸਾਧ ਮੂਰਤਿ ਗੁਰੁ ਭੇਟਿਓ ਨਾਨਕ ਮਿਲਿ ਸਾਗਰ ਬੂੰਦ ਨਹੀ ਅਨ ਹੇਰਾ ॥ (ਵੇਖੀ ਜਾਂਦੀ, ਦਿਸਦੀ). Raga Bilaaval 5, 117, 2:2 (P: 827).
2. ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ ॥ Salok, Kabir, 188:2 (P: 1374).

SGGS Gurmukhi-English Dictionary
[Var.] From Herau
SGGS Gurmukhi-English Data provided by Harjinder Singh Gill, Santa Monica, CA, USA.

English Translation
n.m. same as ਹੇਕ.

Mahan Kosh Encyclopedia

ਵਿ. ਹੇਰਨ ਕੀਤਾ. ਦੇਖਿਆ। 2. ਨਾਮ/n. ਅਹੇਰੀ (ਸ਼ਿਕਾਰੀ) ਦਾ ਕਰਮ. ਮ੍ਰਿਗਯਾ। 3. ਭਾਵ- ਮਾਂਸ. “ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ?” (ਸ. ਕਬੀਰ) 4. ਲੰਮੀ ਹੇਕ ਨਾਲ ਗਾਇਆ ਹੋਇਆ ਇੱਕ ਪੰਜਾਬੀ ਗੀਤ. ਇਹ ਖਾਸ ਕਰਕੇ ਵਿਆਹ ਸਮੇ ਗਾਈਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits