Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
heṯe. 1. ਮੋਹ। 2. ਪਿਆਰ। 1. affection, love. 2. in love. ਉਦਾਹਰਨਾ: 1. ਮਾਤਾ ਪਿਤਾ ਸਭੁ ਹੇਤੁ ਹੈ ਹੇਤੇ ਪਲਚਾਈ ਰਾਮ ॥ Raga Vadhans 3, Chhant 6, 2:2 (P: 571). 2. ਮਾਇ ਨਿਰਾਸੀ ਰੋਇ ਵਿਛੁੰਨੀ ਬਾਲੀ ਬਾਲੈ ਹੇਤੇ ॥ Raga Soohee 1, Chhant 1, 3:5 (P: 763).
|
|