Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hūᴺ. 1. ਅਹੰਕਾਰ। 2. ਤੋਂ (ਵੀ)। 3. ਪ੍ਰਤਿ, ਨਾਲ। 4. ਨੇ ਵੀ। 5. ਵਿਚ। 1. ego, I. 2. (even) from. 3. with, to. 4. none has. 5. with.
ਉਦਾਹਰਨਾ:
1. ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥ Salok, Kabir, 204:1 (P: 1375).
2. ਭਾਈ ਮੀਤ ਸੁਤ ਸਗਲ ਤੇ ਜੀਅ ਹੂੰ ਤੇ ਪਿਆਰਾ ॥ (ਜੀਆਂ ਤੋਂ ਵੀ). Raga Soohee 5, 42, 1:2 (P: 745).
3. ਭਗਤਿ ਭਗਤਨ ਹੂੰ ਬਨਿ ਆਈ ॥ Raga Kaanrhaa 5, 5, 1:1 (P: 1299).
4. ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨ ਹੂੰ ਖਬਰਿ ਨ ਜਾਨੀ ॥ (ਨੇ ਵੀ). Raga Aaasaa, Kabir, 8, 1:2 (P: 477).
5. ਪੇਖਿ ਪੇਖਿ ਰੇ ਕੁਸੰਭ ਕੀ ਲੀਲਾ ਰਾਚਿ ਮਾਚਿ ਤਿਨ ਹੂੰ ਲਉ ਹਸੂਆ ॥ (ਉਸੇ ਵਿਚ). Raga Gaurhee 5, 127, 2:1 (P: 206).

SGGS Gurmukhi-English Dictionary
[P. indecl.] Yes
SGGS Gurmukhi-English Data provided by Harjinder Singh Gill, Santa Monica, CA, USA.

English Translation
interj. yes, an expression of understanding or response (see ਹੁੰਗਾਰਾ).

Mahan Kosh Encyclopedia

ਨਾਮ/n. ਅਹੰਤਾ. ਹੌਮੈ. ਅਹੰਕਾਰ. “ਮੁਝ ਮੇ ਰਹਾ ਨ ਹੂੰ.” (ਸ. ਕਬੀਰ) 2. ਪੰਚਮੀ ਵਿਭਕ੍ਤਿ ਅਰਥ ਵਿੱਚ. ਸੇ. ਤੋਂ. “ਊਚੀਹੂੰ ਊਚਾ ਥਾਨ.” (ਵਾਰ ਗੂਜ ੨ ਮਃ ੫) 3. ਸੰ. ਵ੍ਯ. ਦੇਖੋ- ਹੁੰ. “ਦ੍ਰੁਗਾ ਹੂੰ ਕਿਯੰ ਖੇਤ ਧੁੰਕੇ ਨਗਾਰੇ.” (ਚੰਡੀ ੨) ਦੁਰਗਾ ਨੇ ਹੁੰਕਾਰ ਕੀਤਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits