Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hūh. ਰੌਲਾ, ਸ਼ੋਰ ('ਗਿਰਾਰਥ ਕੋਸ਼' ਅਰਥ 'ਮੂਢਤਾਈ' ਕਰਦਾ ਹੈ ਅਹੰਕਾਰ ਰੂਪੀ ਮੂਢਤਾਈ।)। noise, hullabaloo. ਉਦਾਹਰਨ: ਸੰਤ ਪ੍ਰਸਾਦਿ ਮਿਲਿਓ ਸੁਖਦਾਤਾ ਬਿਨਸੀ ਹਉਮੈ ਹੂਹ ॥ Raga Saarang 5, 118, 2:1 (P: 1227).
|
SGGS Gurmukhi-English Dictionary |
[P. n.] Noise, clang, cry
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਧੱਕਾ. ਸੀਨੇਜੋਰੀ. “ਬਿਨਸੀ ਹਊਮੈ ਹੂਹ.” (ਸਾਰ ਮਃ ੫) 2. ਹੱਲਾ. ਹਮਲਾ. “ਪਰੇ ਹੂਹ ਦੈਕੈ.” (ਚੰਡੀ ੨) 3. ਸ਼ੋਰ. ਰੌਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|