Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hūl. ਰੌਲਾ ('ਮਹਾਨਕੋਸ਼' ਇਸ ਨੂੰ ਅਰਬੀ ਸ਼ਬਦ 'ਹੋਲ' ਤੋ ਵਿਉਤਪਤ ਮੰਨ ਅਰਥ 'ਚਾਰੇ ਪਾਸੇ ਵਲਣ ਦੀ ਕ੍ਰਿਯਾ' ਕਰਦਾ ਹੈ)। noise, hullabaloo; shrieks.
ਉਦਾਹਰਨ:
ਅਗੈ ਦੋਜਕ ਤਪਿਆ ਸੁਣੀਐ ਹੂਲ ਪਵੈ ਕਾਹਾਹਾ ॥ Salok, Farid, 98:2 (P: 1383).

SGGS Gurmukhi-English Dictionary
[H. n.] Clamour, tumult, uproar
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਹੱਲਾ. ਹਮਲਾ. “ਦੇਕਰ ਏਕ ਬਾਰ ਦਲ ਹੂਲ.” (ਗੁਪ੍ਰਸੂ) 2. ਤਲਵਾਰ ਦੀ ਨੋਕ। 3. ਅ਼. [حوَل] ਹ਼ੌਲ. ਘੇਰਨਾ. ਚਾਰੇ ਪਾਸੇ ਵਲਣ ਦੀ ਕ੍ਰਿਯਾ. “ਹੂਲ ਪਵੈ ਕਾਹਾਹਾ.” (ਸ. ਫਰੀਦ) ਚੁਫੇਰਿਓਂ ਘੇਰਕੇ ਹਾਹਾਕਾਰ. “ਜੋਧਿਆਂ ਦੇਖਣ ਆਈਆਂ ਹੂਲੇ ਹੋਈਆਂ.” (ਰਾਮਾਵ) ਚਾਰੇ ਪਾਸੇ ਇਕੱਠੀਆਂ ਹੋਈਆਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits