Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hīṇou. ਖਾਲੀ, ਨਿਕੰਮਾ, ਗੁਣਾਂ ਤੋਂ ਵਿਹੂਣਾ। lacking/devoid of talent, worthless.
ਉਦਾਹਰਨ:
ਹੀਣੌ ਨੀਚੁ ਬੁਰੌ ਬੁਰਿਆਰੁ ॥ Raga Parbhaatee 1, 12, 4:2 (P: 1331).

Mahan Kosh Encyclopedia

(ਹੀਣਾ, ਹੀਣੁ, ਹੀਣੋ) ਦੇਖੋ- ਹੀਣ। 2. ਵਿ. ਬਿਨਾ. ਰਹਿਤ. “ਭਗਤਿਹੀਣੁ ਕਾਹੇ ਜਗਿ ਆਇਆ?” (ਸ੍ਰੀ ਅ: ਮਃ ੩) 3. ਕਾਇਰ. ਭੀਰੁ. ਬੁਜ਼ਦਿਲ. “ ਨ ਕੋਈ ਸੂਰੁ ਨ ਕੋਈ ਹੀਣਾ.” (ਰਾਮ ਅ: ਮਃ ੫) “ਨਾ ਕੋ ਹੀਣੁ ਨਾਹੀ ਕੋ ਸੂਰਾ.” (ਗਉ ਅ: ਮਃ ੫) “ਹੀਣੌ ਨੀਚੁ ਬੁਰੌ ਬੁਰਿਆਰੁ.” (ਪ੍ਰਭਾ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits