Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hīṇ(u). 1. ਕਮਜ਼ੋਰ, ਮਾੜਾ; ਕਾਇਰ। 2. ਵਿਹੂਣਾ, ਰਹਿਤ। 1. weak, coward. 2. without, lacking.
ਉਦਾਹਰਨਾ:
1. ਨਾ ਕੋ ਹੀਣੁ ਨਾਹੀ ਕੋ ਸੂਰਾ ॥ Raga Gaurhee 5, Asatpadee 6, 8:2 (P: 238).
2. ਭਗਤਿ ਹੀਣੁ ਨਾਨਕ ਜੇ ਹੋਇਗਾ ਤਾ ਖਸਮੈ ਨਾਉ ਨ ਜਾਈ ॥ Raga Bilaaval 1, 1, 4:2 (P: 795).
ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮ ਹੀਣੁ ਭਰਮਾਇ ॥ Raga Gaurhee 4, Vaar 23ਸ, 4, 1:1 (P: 313).

Mahan Kosh Encyclopedia

(ਹੀਣਾ, ਹੀਣੋ, ਹੀਣੌ) ਦੇਖੋ- ਹੀਣ। 2. ਵਿ. ਬਿਨਾ. ਰਹਿਤ. “ਭਗਤਿਹੀਣੁ ਕਾਹੇ ਜਗਿ ਆਇਆ?” (ਸ੍ਰੀ ਅ: ਮਃ ੩) 3. ਕਾਇਰ. ਭੀਰੁ. ਬੁਜ਼ਦਿਲ. “ ਨ ਕੋਈ ਸੂਰੁ ਨ ਕੋਈ ਹੀਣਾ.” (ਰਾਮ ਅ: ਮਃ ੫) “ਨਾ ਕੋ ਹੀਣੁ ਨਾਹੀ ਕੋ ਸੂਰਾ.” (ਗਉ ਅ: ਮਃ ੫) “ਹੀਣੌ ਨੀਚੁ ਬੁਰੌ ਬੁਰਿਆਰੁ.” (ਪ੍ਰਭਾ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits