Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hīṇā. ਬਲਹੀਣ, ਕਮਜ਼ੋਰ, ਮਾੜਾ। weak, coward.
ਉਦਾਹਰਨ:
ਨ ਕੋਈ ਸੂਰੁ ਨ ਕੋਈ ਹੀਣਾ ਸਭ ਪ੍ਰਗਟੀ ਜੋਤਿ ਤੁਮ੍ਹ੍ਹਾਰੀ ॥ Raga Raamkalee 5, Asatpadee 8, 5:1 (P: 916).

English Translation
adj.m. (person) lacking, devoid of, in want; crippled, handicapped.

Mahan Kosh Encyclopedia

(ਹੀਣੁ, ਹੀਣੋ, ਹੀਣੌ) ਦੇਖੋ- ਹੀਣ। 2. ਵਿ. ਬਿਨਾ. ਰਹਿਤ. “ਭਗਤਿਹੀਣੁ ਕਾਹੇ ਜਗਿ ਆਇਆ?” (ਸ੍ਰੀ ਅ: ਮਃ ੩) 3. ਕਾਇਰ. ਭੀਰੁ. ਬੁਜ਼ਦਿਲ. “ ਨ ਕੋਈ ਸੂਰੁ ਨ ਕੋਈ ਹੀਣਾ.” (ਰਾਮ ਅ: ਮਃ ੫) “ਨਾ ਕੋ ਹੀਣੁ ਨਾਹੀ ਕੋ ਸੂਰਾ.” (ਗਉ ਅ: ਮਃ ੫) “ਹੀਣੌ ਨੀਚੁ ਬੁਰੌ ਬੁਰਿਆਰੁ.” (ਪ੍ਰਭਾ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits