Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hī-arā. ਦਿਲ। mind. ਉਦਾਹਰਨ: ਮਨਮੁਖ ਹੀਅਰਾ ਅਤਿ ਕਠੋਰੁ ਹੈ ਤਿਨ ਅੰਤਰਿ ਕਾਰ ਕਰੀਠਾ ॥ Raga Gaurhee 4, 61, 3:1 (P: 171).
|
Mahan Kosh Encyclopedia |
(ਹੀਓ, ਹੀਅ, ਹੀਅਉ, ਹੀਅਰਉ, ਹੀਅਰੋ) ਨਾਮ/n. ਹ੍ਰਿਦਯ. ਅੰਤਹਕਰਣ. ਚਿੱਤ. “ਨਾਨਕ ਨਾਮ ਅਧਾਰ ਹੀਓ.” (ਆਸਾ ਮਃ ੫) “ਬੇਦ ਪੁਰਾਨ ਜਾਸ ਗੁਨ ਗਾਵਤ ਤਾਕੋ ਨਾਮੁ ਹੀਐ ਮੋ ਧਰੁ ਰੇ.” (ਗਉ ਮਃ ੯) “ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ.” (ਜੈਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|