Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hī-a. ਹਿਰਦੇ, ਦਿਲ। heart, mind. ਉਦਾਹਰਨ: ਸਕਯਥ ਸੁ ਹੀਉ ਜਿਤੁ ਹੀਅ ਬਸੈ ਗੁਰ ਅਮਰਦਾਸੁ ਨਿਜ ਜਗਤ ਪਿਤ ॥ Sava-eeay of Guru Amardas, 10:6 (P: 1394).
|
SGGS Gurmukhi-English Dictionary |
[var.] From Hīau
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਹੀਓ, ਹੀਅਉ, ਹੀਅਰਉ, ਹੀਅਰਾ, ਹੀਅਰੋ) ਨਾਮ/n. ਹ੍ਰਿਦਯ. ਅੰਤਹਕਰਣ. ਚਿੱਤ. “ਨਾਨਕ ਨਾਮ ਅਧਾਰ ਹੀਓ.” (ਆਸਾ ਮਃ ੫) “ਬੇਦ ਪੁਰਾਨ ਜਾਸ ਗੁਨ ਗਾਵਤ ਤਾਕੋ ਨਾਮੁ ਹੀਐ ਮੋ ਧਰੁ ਰੇ.” (ਗਉ ਮਃ ੯) “ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ.” (ਜੈਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|