Mahan Kosh Encyclopedia, Gurbani Dictionaries and Punjabi/English Dictionaries.
English Translation |
n.f. courage, bravery, spirit, pluck, valour, boldness, enterprise; strength, power, capability.
|
Mahan Kosh Encyclopedia |
ਅ਼. [ہِمّت] ਨਾਮ/n. ਇਰਾਦਾ. ਸੰਕਲਪ। 2. ਹੌਸਲਾ. ਸਾਹਸ. ਵੇਦਹੁੰ ਚਾਰ ਵਿਚਾਰਤ ਬਾਤ ਪੁਰਾਨ ਅਠਾਰਹਿ ਅੰਗ ਮੇ ਧਾਰੈ, ਰਾਗ ਤੇ ਆਦਿ ਜਿਤੀ ਚਤੁਰਾਈ “ਸੁਜਾਨ” ਕਹੈ ਸਭ ਯਾਹਿ ਕੇ ਲਾਰੈ, ਚਿਤ੍ਰਹੁੰ ਆਪ ਲਿਖੈ ਸਮਝੈ ਕਵਿਤਾਨ ਕੀ ਰੀਤਿ ਮੇ ਵਾਰਤਾ ਪਾਰੈ, ਹੀਨਤਾ ਹੋਯ ਜੁ ਹਿੰਮਤ ਕੀ ਤੁ ਪ੍ਰਬੀਨਤਾ ਲੈ ਕਹਾਂ ਕੂਪ ਮੇ ਡਾਰੈ. 3. ਫਿਕਰ। 4. ਇੱਕ ਰਾਜਪੂਤ ਯੋਧਾ, ਜਿਸ ਦਾ ਜਿਕਰ ਵਿਚਿਤ੍ਰ ਨਾਟਕ ਦੇ ਗਿਆਰਵੇਂ ਅਧ੍ਯਾਯ ਵਿੱਚ ਆਇਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|