Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hiri-o. 1. ਲੁਟਿਆ ਹੋਇਆ ਭਾਵ ਗੁਮਰਾਹ ਕੀਤਾ ਹੋਇਆ। 2. ਦੂਰ ਹੋ ਗਿਆ, ਨਾਸ ਹੋ ਗਿਆ। 1. defrauded, misled, astrayed. 2. rid off, taken away.
ਉਦਾਹਰਨਾ:
1. ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸਬਦੁ ਨ ਧਾਰਿਓ ਰੇ ॥ ('ਮਾਨ' ਦਾ ਗੁਮਰਾਹ ਕੀਤਾ ਹੋਇਆ). Raga Gaurhee, Kabir, 56, 2:2 (P: 335).
2. ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ॥ Raga Maaroo, Naamdev, 1, 2:2 (P: 1105).

Mahan Kosh Encyclopedia

(ਹਿਰਿਆ) ਸੰ. हृत- ਹ੍ਰਿਤ. ਵਿ. ਚੁਰਾਇਆ. ਖਸੋਟਿਆ. ਖੋਹਿਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits