Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hirḏe. 1. ਦਿਲ ਵਿਚ। 2. ਛਾਤੀ (ਮਹਾਨਕੋਸ਼) ('ਸ਼ਬਦਾਰਥ' ਤੇ 'ਦਰਪਣ' ਅਰਥ 'ਹਿਰਦੇ ਵਿਚ' ਹੀ ਕਰਦੇ ਹਨ)। 1. in heart, in mind. 2. chest.
ਉਦਾਹਰਨਾ:
1. ਬ੍ਰਹਮੇ ਇੰਦ੍ਰ ਧਿਆਇਨਿ ਹਿਰਦੇ ॥ (ਦਿਲ ਵਿਚ). Raga Maajh 5, Asatpadee 35, 2:2 (P: 130).
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥ Raga Aaasaa, Dhanaa, 2, 3:2 (P: 488).
2. ਜੈਸੋ ਆਂਡੋ ਹਿਰਦੇ ਮਾਹਿ ॥ (ਪੰਛੀ ਆਂਡੇ ਆਪਣੀ ਛਾਤੀ ਹੇਠ ਰੱਖਦੇ ਹਨ). Raga Maalee Ga-orhaa 5, 3, 3:3 (P: 987).

.

© SriGranth.org, a Sri Guru Granth Sahib resource, all rights reserved.
See Acknowledgements & Credits