Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hiraṯ. 1. ਲੁੱਟ ਕੇ/ਚੁਰਾ ਕੇ ਲੈ ਜਾਣਾ (ਸ਼ਬਦਾਰਥ ਇਸ ਦੇ ਅਰਥ ਜੀਵ ਹੱਤਿਆ ਕਰਦਾ ਹੈ)। 2. ਲੁਟਿਆ ਜਾ ਰਿਹਾ ਹੈ। 3. ਦੂਰ ਕਰਨਾ, ਧੋਤੇ ਜਾਣਾ। 1. steals, plunders. 2. plundered. 3. washed away. ਉਦਾਹਰਨਾ: 1. ਜਿਉ ਚੋਰੁ ਹਿਰਤ ਨਿਸੰਗ ॥ Raga Bilaaval 5, Asatpadee 2, 8:2 (P: 838). 2. ਮੂਸਨ ਮਰਮੁ ਨ ਜਾਨਈ ਮਰਤ ਹਿਰਤ ਸੰਸਾਰ ॥ Chaobolay 5, 6:1 (P: 1364). 3. ਫੁਨਿ ਗੁਰੂ ਪਰਮਲ ਸਰਸ ਕਰਤ ਕੰਚਨੁ ਪਰਸ ਮੈਲੁ ਦੁਰਮਤਿ ਹਿਰਤ ਸਬਦਿ ਗੁਰੁ ਧ੍ਯ੍ਯਾਈਐ ॥ Sava-eeay of Guru Ramdas, Kal-Sahaar, 15:3 (P: 1401).
|
SGGS Gurmukhi-English Dictionary |
[var.] From Hira
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਚੁਰਾਉਂਦਾ ਹੈ. ਦੇਖੋ- ਹਰਣ. “ਜਿਉ ਚੋਰ ਹਿਰਤ ਨਿਸੰਗ.” (ਬਿਲਾ ਅ: ਮਃ ੫) 2. ਸੰ. हृत- ਹ੍ਰਿਤ. ਵਿ. ਚੁਰਾਇਆ. ਲੁੱਟਿਆ. “ਮਰਤ ਹਿਰਤ ਸੰਸਾਰ.” (ਚਉਬੋਲੇ ਮਃ ੫) ਹ੍ਰਿਤ ਸੰਸਾਰ (ਠਗਿਆ ਹੋਇਆ ਜਗਤ) ਨਾਸ਼ ਹੋ ਰਿਹਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|