Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hāve. ਹਾਉਕੇ, ਵਿਛੋਡੇ ਦਾ ਦੁੱਖ। regret, repentance.
ਉਦਾਹਰਨ:
ਤੁਧਹੁ ਭੁਲੇ ਸਿ ਜਮਿ ਜਮਿ ਮਰਦੇ ਤਿਨ ਕਦੇ ਨ ਚੁਕਨਿ ਹਾਵੇ ॥ (ਹਉਕੇ ਨਹੀਂ ਮੁਕਦੇ). Raga Raamkalee 5, Vaar 9ਸ, 5, 1:2 (P: 961).

Mahan Kosh Encyclopedia

(ਹਾਵੈ) ਹਾਵਾ ਦਾ ਬਹੁ ਵਚਨ. “ਤਿਨ ਕਦੇ ਨ ਚੁਕਨਿ ਹਾਵੇ.” (ਵਾਰ ਰਾਮ ੨ ਮਃ ੫) 2. ਹਾਵਿਆਂ ਕਰਕੇ. “ਨੀਦ ਨ ਆਵੈ ਹਾਵੈ.” (ਬਿਲਾ ਮਃ ੫ ਪੜਤਾਲ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits