Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hāri-o. 1. ਹਾਰ ਗਿਆ, ਰਹਿ ਗਿਆ। 2. ਗੁਆਇਆ। 3. ਥਕ ਗਿਆ ਹਾਂ। 4. ਹਟਿਆ, ਮੁੜਿਆ । 1. grown weary. 2. lost. 3. tired. 4. refrained, withdrawn.
ਉਦਾਹਰਨਾ:
1. ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂੰ ਨਾਹੀ ॥ Raga Gaurhee 5, 125, 2:1 (P: 206).
2. ਸਾਧਸੰਗਮਿ ਗੁਣ ਗਾਵਹ ਹਰਿ ਕੇ ਰਤਨ ਜਨਮੁ ਨਹੀ ਹਾਰਿਓ ॥ (ਅਜਾਂਈ ਗੁਆਇਆ). Raga Devgandhaaree 5, 30, 1:1 (P: 534).
3. ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ ॥ Raga Devgandhaaree 9, 3, 2:1 (P: 536).
4. ਬਡੋ ਨਿਲਾਜੁ ਅਜਹੂ ਨਹੀ ਹਾਰਿਓ ॥ Raga Jaitsaree Ravidas, 1, 5:2 (P: 710).

Mahan Kosh Encyclopedia

(ਹਾਰਿਆ) ਵਿ. ਪਰਾਜੈ ਨੂੰ ਪ੍ਰਾਪਤ ਹੋਇਆ। 2. ਬਲ ਰਹਿਤ ਹੋਇਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits