Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hāth(i). ਹੱਥ ਵਿਚ। hands.
ਉਦਾਹਰਨ:
ਕਰੇ ਕਰਾਏ ਆਪਿ ਪ੍ਰਭੁ ਸਭੁ ਕਿਛੁ ਤਿਸੁ ਹੀ ਹਾਥਿ ॥ Raga Sireeraag 5, 85, 4:1 (P: 48).
ਇਸ ਕੈ ਹਾਥਿ ਹੋਇ ਤਾ ਸਭੁ ਕਿਛੁ ਲੇਇ ॥ (ਹੱਥ ਵਿਚ ਭਾਵ ਵੱਸ ਵਿੱਚ). Raga Gaurhee 5, Sukhmanee 11, 3:3 (P: 277).
ਹੀਰਾ ਹਾਥਿ ਚੜਿਆ ਨਿਰਮੋਲਕੁ ਛੂਟਿ ਗਈ ਸੰਸਾਰੀ ॥ (ਪ੍ਰਾਪਤ ਹੋ ਗਿਆ). Raga Kedaaraa, Kabir, 2, 1:2 (P: 1123).

Mahan Kosh Encyclopedia

ਹੱਥ ਵਿੱਚ. ਹਾਥ ਮੇਂ. “ਹਾਥਿ ਤਿਸੈ ਕੈ ਨਾਬੇੜਾ.” (ਮਾਰੂ ਸੋਲਹੇ ਮਃ ੫) ਨਿਬੇੜਾ (ਫੈਸਲਾ) ਉਸ ਕਰਤਾਰ ਦੇ ਹੱਥ ਹੈ। 2. ਪਤਵਾਰ. ਦੇਖੋ- ਵੰਝੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits