Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
havālā. ਹਾਲਤ, ਦਸ਼ਾ। condition. ਉਦਾਹਰਨ: ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥ Raga Sorath 5, 17, 4:2 (P: 613).
|
SGGS Gurmukhi-English Dictionary |
[n.] (from Ara. Havālaha) charge, custody
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. reference, citation, mention, allusion; custody, charge, trust; clandestine business in foreign exchange.
|
Mahan Kosh Encyclopedia |
(ਹਵਾਲੈ) ਅ਼. [حوالہ] ਹ਼ਵਾਲਹ. ਨਾਮ/n. ਸੌਂਪਣ ਦੀ ਕ੍ਰਿਯਾ. ਸਪੁਰਦਗੀ. “ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ.” (ਸੋਰ ਮਃ ੫) “ਹਰਿ ਭਗਤਾ ਹਵਾਲੈ ਹੋਤਾ.” (ਰਾਮ ਮਃ ੫) 2. ਉਦਾਹਰਣ (ਮਿਸਾਲ) ਅਤੇ ਪਤੇ ਲਈ ਇਹ ਸ਼ਬਦ ਇਸ ਲਈ ਵਰਤੀਦਾ ਹੈ ਕਿ ਆਪਣੀ ਬਾਤ ਦੀ ਸਿੱਧੀ, ਕਿਸੇ ਗ੍ਰੰਥ ਦੇ ਸਪੁਰਦ ਕਰ ਦਿੱਤੀ ਜਾਂਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|