Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
halāhal. ਮਦਿਰਾ, ਸ਼ਰਾਬ, ਜ਼ਹਿਰ। wine, liquor, poison.
ਉਦਾਹਰਨ:
ਜੋ ਹਲਾਹਲ ਸੋ ਪੀਵੈ ਬਉਰਾ ॥ Raga Gaurhee 5, 82, 3:1 (P: 180).

English Translation
n.m. deadly poison.

Mahan Kosh Encyclopedia

ਸੰਸਕ੍ਰਿਤ ਵਿੱਚ ਹਲਹਲ, ਹਲਾਹਲ ਅਤੇ ਹਾਲਾਹਲ ਤਿੰਨੇ ਸ਼ਬਦ ਸਹੀ ਹਨ. ਨਾਮ/n. ਉਹ ਜ਼ਹਿਰ, ਜੋ ਹਲ ਦੀ ਤਰਾਂ ਮੇਦੇ ਵਿੱਚ ਲੀਕਾਂ ਪਾ ਦੇਵੇ. ਦੇਖੋ- ਫ਼ਾ. [ہلاہل] ਹਲਾਹਲ. “ਛਾਰ ਭਯੋ ਦਲ ਦਾਨਵ ਕੋ ਜਿਮਿ ਘੂਮ ਹਲਾਹਲ ਕੀ ਮਖੀਆਂ.” (ਚੰਡੀ ੧) ਜਿਸ ਤਰਾਂ ਜਹਿਰ ਉੱਪਰ ਫੇਰਾ ਪਾਉਣ ਵਾਲੀ ਮੱਖੀਆਂ ਮਰ ਜਾਂਦੀਆਂ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits