Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
halāl. ਧਰਮ ਦੀ ਕਿਰਤ, ਨੇਕ ਕਮਾਈ। honest earning.
ਉਦਾਹਰਨ:
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥ Raga Maajh 1, Vaar 7ਸ, 1, 3:2 (P: 141).

SGGS Gurmukhi-English Dictionary
[Ara. adj.] Permitted, not forbidden
SGGS Gurmukhi-English Data provided by Harjinder Singh Gill, Santa Monica, CA, USA.

English Translation
adj. sanctioned or permitted by religious law or morality, lawful, right, legitimate, permissible; n.m. flesh of animal slaughtered slowly by,Muslim rite.

Mahan Kosh Encyclopedia

ਅ਼. [حلال] ਹ਼ਲਾਲ. ਧਰਮ ਅਨੁਸਾਰ ਜਿਸ ਦਾ ਵਰਤਣਾ ਯੋਗ ਹੈ. “ਮਾਰਣ ਪਾਹਿ ਹਰਾਮ ਮਹਿ, ਹੋਇ ਹਲਾਲ ਨ ਜਾਇ.” (ਮਃ ੧ ਵਾਰ ਮਾਝ) 2. ਮੁਸਲਮਾਨੀ ਤਰੀਕੇ ਨਾਲ ਜ਼ਿਬਹਿ ਕੀਤੇ ਜੀਵ ਦਾ ਮਾਸ, ਜਿਸ ਦਾ ਖਾਣਾ ਇਸਲਾਮ ਮਤ ਅਨੁਸਾਰ ਹਲਾਲ ਹੈ. “ਜੀਅ ਜੁ ਮਾਰਹਿ ਜੋਰ ਕਰਿ ਕਹਿਤੇ ਹਹਿ ਜੁ ਹਲਾਲ.” (ਸ. ਕਬੀਰ) 3. ਜ਼ਿਬਹਿ. “ਹੋਇ ਹਲਾਲੁ ਲਗੈ ਹਕ ਜਾਇ.” (ਮਃ ੧ ਵਾਰ ਰਾਮ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits