Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
harī-āvlā. ਸਰਸਬਜ਼, ਪ੍ਰਫੁੱਲਤ। green, flourishing.
ਉਦਾਹਰਨ:
ਪਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨਿ ॥ Salok 1, 30:1 (P: 1412).
ਸਫਲਿਓ ਬਿਰਖੁ ਹਰੀਆਵਲਾ ਛਾਵ ਘਣੇਰੀ ਹੋਇ ॥ (ਹਰਿਆ ਭਰਿਆ). Raga Sireeraag 1, Asatpadee 10, 2:2 (P: 59).
ਮਨੁ ਸਦਾ ਹਰੀਆਵਲਾ ਸਹਜੇ ਹਰਿ ਗੁਣ ਗਾਇ ॥ (ਖੇੜੇ ਭਰਿਆ, ਖੁਸ਼). Raga Aaasaa 3, 34, 1:2 (P: 428).

SGGS Gurmukhi-English Dictionary
[P. adj.] Green and fresh, greenery
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਹਰੀਆਰਾ) ਵਿ. ਹਰਿਆਈ ਵਾਲਾ. ਸਰਸਬਜ਼. “ਸਫਲਿਓ ਬਿਰਖੁ ਹਰੀਆਵਲਾ.” (ਸ੍ਰੀ ਅ: ਮਃ ੧) “ਇਹੁ ਹਰੀਆਰਾ ਤਾਲ.” (ਸ. ਕਬੀਰ) ਇਹ ਸੰਸਾਰ ਤਾਲ, ਚਾਰੇ ਪਾਸਿਓਂ ਵਿਸ਼ੈਸੁਖ ਰੂਪ ਸਬਜ਼ੀ ਨਾਲ ਘੇਰਿਆ ਹੋਇਆ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits