Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
harī. 1. ਜੋ ਪਕੀ ਨਹੀਂ, (ਫਸਲ)। 2. ਪ੍ਰਭੂ। 3. ਦੂਰ ਕੀਤੀ। 4. ਰਾਮ ਚੰਦਰ ਜੀ (ਭਾਵ)। 1. green, unripe. 2. the Lord/God. 3. effaced. 4. Ram Chander (suggestive meaning).
ਉਦਾਹਰਨਾ:
1. ਹਰੀ ਨਾਹੀ ਨਹ ਡਡੁਰੀ ਪਕੀ ਵਢਣਹਾਰ ॥ Raga Sireeraag 5, 74, 2:1 (P: 43).
ਹਰੀ ਅੰਗੂਰੀ ਗਦਹਾ ਚਰੈ ॥ (ਨਵੀਂ ਫੁਟੀ/ਕੂਲੀ). Raga Gaurhee, Kabir, 14, 1:1 (P: 326).
2. ਨਾਨਕ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ ॥ Raga Maajh 5, Din-Rain, 3:7 (P: 137).
3. ਦੁਰਮਤਿ ਹਰੀ ਸੇਵਾ ਕਰੀ ਭੇਟੀ ਸਾਧ ਕ੍ਰਿਪਾਲ ॥ Raga Gaurhee 5, Thitee, 12 Salok:1 (P: 299).
ਮਨ ਮੇਰੇ ਕੀ ਤਪਤਿ ਹਰੀ ॥ Raga Aaasaa 5, 95, 1:4 (P: 394).
4. ਦਾਧੀਲੇ ਲੰਕਾ ਗੜ੍ਹ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ ॥ Raga Dhanaasaree, Trilochan, 1, 5:1 (P: 695).

SGGS Gurmukhi-English Dictionary
The Lord
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m God. (2) adj.f. same as ਹਰਾ green.

Mahan Kosh Encyclopedia

ਵਿ. ਹਰਣ ਕੀਤੀ. ਦੂਰ ਕੀਤੀ. ਮਿਟਾਈ. “ਨਾਨਕ ਤਪਤ ਹਰੀ.” (ਆਸਾ ਮਃ ੫) 2. ਹਰਿਤ. ਸਬਜ਼. “ਹਰੀ ਨਾਹੀ ਨਹ ਡਡੁਰੀ.” (ਸ੍ਰੀ ਮਃ ੫) 3. ਨਾਮ/n. ਇੱਕ ਜੱਟ ਗੋਤ੍ਰ. ਦੇਖੋ- ਹਰੀ ਕੇ। 4. ਸ਼ੇਰ. ਸਿੰਘ. “ਹਰੀ ਮਨਹੁ ਲਖ ਸਤ੍ਰੁਨ ਕਰੀ.” (ਗੁਪ੍ਰਸੂ) ਦੇਖੋ- ਹਰਿ। 5. ਸੰ. ਹ੍ਰੀ. ਲੱਜਾ. ਸ਼ਰਮ। 6. ਲਕ੍ਸ਼ਮੀ. “ਹਰੀ ਬਿਸਨੁ ਲੇਖੇ.” (ਰਾਮਾਵ) ਲਕ੍ਸ਼ਮੀ ਨੇ ਰਾਮ ਨੂੰ ਵਿਸ਼ਨੁ ਜਾਣਿਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits