Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
har(i)chaᴺḏ-u-rī. ਅੱਧ ਅਸਮਾਨ ਵਿਚ ਨਜ਼ਰ ਦੇ ਛਲਾਵੇ ਕਾਰਨ ਦਿਸਦੀ ਮਥਿਆ ਨਗਰੀ, ਭਾਵ ਧੋਖਾ ਦੇਣ ਵਾਲਾ ਦ੍ਰਿਸ਼। ਇਸ ਸਬੰਧੀ ਪੌਰਾਣਿਕ ਵਾਰਤਾ ਹੈ ਕਿ ਤ੍ਰਿਸ਼ੰਕੂ ਦਾ ਪੁੱਤਰ ਰਾਜਾ ਹਰੀਚੰਦ ਆਪਣੇ ਪੁੰਨ ਦਾਨ ਅਤੇ ਹੋਰ ਪੁੰਨ-ਕਰਮਾਂ ਕਰਕੇ ਪਰਜਾ ਸਮੇਤ ਹੀ ਸਵਰਗ ਨੂੰ ਗਿਆ ਪਰ ਨਾਰਦ ਮੁਨੀ ਨੇ ਛਲ ਨਾਲ ਇਸ ਤੋਂ ਆਪਣੀ ਉਸਤਤ ਕਰਵਾਈ ਜਿਸ ਕਰਕੇ ਸਵਰਗ ਵਿਚੋਂ ਕੱਢਿਆ ਗਿਆ। ਉਪਰੋਂ ਡਿਦਿਆਂ ਡਿਗਦਿਆਂ ਇਸ ਨੇ ਆਪਣੀ ਭੁੱਲ ਉਪਰ ਪਛਤਾਵਾ ਕੀਤਾ ਜਿਸ ਕਰਕੇ ਆਪਣੇ ਸਾਥੀਆਂ ਸਮੇਤ ਅੱਧ ਅਸਮਾਨ ਵਿਚ ਹੀ ਰੁਕ ਗਿਆ। ਹੁਣ ਤੱਕ ਉਥੇ ਹੀ ਇਹ ਨਗਰ ਵਸਦਾ ਹੈ। ਇਸ ਨੂੰ ਗੰਧਰਬ ਨਗਰ (ਝਜਗ਼ਪਕ) ਵੀ ਕਹਿੰਦੇ ਹਨ। Panthm cilty, enchanted city, mirage.
ਉਦਾਹਰਨ:
ਦ੍ਰਿਸਟਿ ਦੇਖੁ ਜੈਸੇ ਹਰਿਚੰਦਉਰੀ ਇਕੁ ਰਾਮ ਭਜਨੁ ਲੈ ਲਾਹਾ ॥ Raga Aaasaa 5, 123, 1:2 (P: 402).
ਹਰਿਚੰਦਉਰੀ ਦੇਖਿ ਮੂਠਾ ਕੂੜੁ ਸੇਜਾ ਰਾਵਿਆ ॥ (ਮਾਇਕ ਪਦਾਰਥਾਂ ਦੇ ਝੂਠੇ ਚਮਤਕਾਰ). Raga Aaasaa 5, Chhant 11, 2:4 (P: 460).

SGGS Gurmukhi-English Dictionary
[Sk. n.] Mirage
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਹਰਿਚੰਦਉਰੜੀ) ਦੇਖੋ- ਹਰਿਸਚੰਦ੍ਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits