Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hari-ā-i-o. ਹਰਿਆੜ/ਅਵਾਰਾ ਪਸ਼ੂ, ਬਿਗਾਨਾ ਖੇਤ ਚਰਨ ਵਾਲਾ ਪਸ਼ੂ। stray animal. ਉਦਾਹਰਨ: ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ ॥ Raga Gaurhee 5, 127, 1:2 (P: 206).
|
SGGS Gurmukhi-English Dictionary |
[P. n.] An animal, who becomes uncontrollable on seeing a green field
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਹਰਿਆਉ, ਹਰਿਆਇ) ਵਿ. ਹਰਿਤ (ਹਰੇ) ਖੇਤ ਨੂੰ ਵੇਖਕੇ ਆਉਣ ਵਾਲਾ ਪਸ਼ੂ. ਹਰੀਚੁਗ। 2. ਬੇਗਾਨਾ ਹੱਕ ਖਾਣ ਵਾਲਾ ਆਦਮੀ. “ਜਿਉ ਕਿਰਖੈ ਹਰਿਆਇਓ ਪਸੂਆ.” (ਗਉ ਮਃ ੫) “ਜੈਸਾ ਪਸੂ ਹਰਿਆਉ ਤੈਸਾ ਸੰਸਾਰ ਸਭ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|