Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
harā. 1. ਹਰੇ ਰੰਗ ਦਾ, ਸਰਸਬਜ਼, ਸਾਵਾ, ਭਾਵ ਖਿੜਿਆ ਹੋਇਆ। 2. ਦੂਰ ਹੋ ਗਿਆ, ਮਿਟ ਗਿਆ। 3. ਦੂਰ ਕਰਨ/ਨਾਸ ਕਰਨ ਵਾਲਾ। 4. ਹਿਰਨ ਦਾ ਚੰਮ। 5. (ਸਮਾਧੀ) ਵਾਲਾ । 1. green. 2. dispelled, vanished, drived out/away. 3. dispeller, destroyer. 4. deer skin. 5. of (in his trance).
ਉਦਾਹਰਨਾ:
1. ਸੋਹੇ ਬੰਕ ਦੁਆਰ ਸਗਲਾ ਬਨੁ ਹਰਾ ॥ Raga Bilaaval 5, Chhant 3, 5:2 (P: 847).
2. ਮੇਰੀ ਸੇਜ ਸੋਹੀ ਦੇਖਿ ਮੋਹੀ ਸਗਲ ਸਹਸਾ ਦੁਖੁ ਹਰਾ ॥ Raga Bilaaval 5, Chhant 3, 5:3 (P: 847).
3. ਕਿਲਵਿਖ ਹਰਣਾ ਨਾਮ ਪੁਨਹ ਚਰਣਾ ਨਾਮੁ ਜਮ ਕੀ ਤ੍ਰਾਸ ਹਰਾ ॥ Raga Raamkalee 5, Chhant 2, 2:5 (P: 925).
4. ਦੁਨੀਆ ਰੰਗ ਨਾ ਆਵੈ ਨੇੜੇ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ ॥ Raga Maaroo 5, Solhaa 12, 13:3 (P: 1084).
5. ਸਿਮਰਹਿ ਸੋਈ ਨਾਮੁ ਜਖ੍ਹ੍ਹ ਅਰੁ ਕਿੰਨਰ ਸਾਧਿਕ ਸਿਧ ਸਮਾਧਿ ਹਰਾ ॥ (ਸਮਾਧੀ ਵਾਲਾ ਭਾਵ ਸਿਵਜੀ). Sava-eeay of Guru Amardas, 2:1 (P: 1393).

SGGS Gurmukhi-English Dictionary
[1. P. n. 2. n. 3. v.] 1. (from Sk. Harit) green 2. (from Sk. Hārana) deer-skin 3. (from Sk. Hari) removed, dispelled. 4. of
SGGS Gurmukhi-English Data provided by Harjinder Singh Gill, Santa Monica, CA, USA.

English Translation
adj.m. green; fresh; n.m. green fodder.

Mahan Kosh Encyclopedia

ਵਿ. ਹਰਿਤ. ਸਬਜ਼. ਸਾਵਾ. “ਸਗਲਾ ਬਨੁ ਹਰਾ.” (ਬਿਲਾ ਛੰਤ ਮਃ ੪) 2. ਵਾਲਾ. ਵਾਨ. ਹਾਰ. “ਸਿਧ ਸਮਾਧਿਹਰਾ.” (ਸਵੈਯੇ ਮਃ ੩ ਕੇ) 3. ਹਰਣ ਕੀਤਾ. ਮਿਟਾਇਆ. ਦੇਖੋ- ਹ੍ਰੀ ਧਾ. “ਸਗਲ ਸਹਸਾ ਦੁਖੁ ਹਰਾ.” (ਬਿਲਾ ਛੰਤ ਮਃ ੫) 4. ਨਾਮ/n. ਹਾਰਿਣ. ਮ੍ਰਿਗਚਰਮ. ਹਿਰਣ ਦਾ ਚੰਮ. “ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ.” (ਮਾਰੂ ਸੋਲਹੇ ਮਃ ੫) 5. ਅ਼. [حُرا] ਹੁ਼ਰਾ. ਨਾਮ/n. ਯੋਗ੍ਯਤਾ. ਲਿਆਕ਼ਤ। 6. ਡਿੰਗ. ਪੋਤ੍ਰਾ. ਪੌਤ੍ਰ। 7. ਨਿਹੰਗ ਸਿੰਘ ਸੁੱਕੇ (ਖੁਸ਼ਕ) ਲਈ ਹਰਾ ਸ਼ਬਦ ਵਰਤਦੇ ਹਨ, ਜਿਵੇਂ- ਕੇਸ ਹਰੇ ਕਰ ਲਓ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits