Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
harmā. ਵਿਆਹੀਆਂ ਹੋਈਆਂ ਪਰਦੇਦਾਰ ਇਸਤ੍ਰੀਆਂ, ਹਰਮ ਵਿਚ ਰਹਿਣ ਵਾਲੀਆਂ ਇਸਤ੍ਰੀਆਂ ('ਮਹਾਨਕੋਸ਼' ਇਸ ਦੇ ਅਰਥ 'ਹਰਮ' ਦੇ ਬਹੁਵਚਨ ਕਰਦੇ ਹਨ)। married women dwelling the iner apartment of the house.
ਉਦਾਹਰਨ:
ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥ Raga Aasaa 1, Asatpadee 12, 2:3 (P: 417).

Mahan Kosh Encyclopedia

ਵਿ. ਹਰਮ ਵਿੱਚ ਰਹਿਣ ਵਾਲੀਆਂ ਇਸਤ੍ਰੀਆਂ. ਵਿਵਾਹਿਤਾ ਇਸਤ੍ਰੀਆਂ. ਦੇਖੋ- ਹਰਮ। 2. ਹਰਮ ਦਾ ਬਹੁ ਵਚਨ. “ਕਹਾ ਸੁ ਪਾਨ ਤੰਬੋਲੀ ਹਰਮਾ.” (ਆਸਾ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits