Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
haram. ਰਣਵਾਸ, ਜਨਾਨਖਾਨਾ। that part of the house where ladies dwell, inner apartment of a house.
ਉਦਾਹਰਨ:
ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥ Raga Aaasaa 1, Vaar 17:1 (P: 472).

SGGS Gurmukhi-English Dictionary
[Ara. n.] Harem, woman in harem
SGGS Gurmukhi-English Data provided by Harjinder Singh Gill, Santa Monica, CA, USA.

English Translation
n.m. harem, seraglio, inner apartments of a house.

Mahan Kosh Encyclopedia

ਸੰ. हर्म्य- ਹ੍ਮਰਯ. ਨਾਮ/n. ਮਨ ਨੂੰ ਹਰ ਲੈਣ (ਚੁਰਾਉਣ) ਵਾਲਾ ਮਹਿਲ. ਮੰਦਿਰ “ਕਹੂੰ ਸਾਧਨਾ ਕੇ ਹਰਮ.” (ਅਕਾਲ) “ਹਰਰੰਗੀ ਹਰਮ ਸਵਾਰਿਆ.” (ਵਾਰ ਆਸਾ) ਖਾਸ ਕਰਕੇ ਧਨੀ ਦੇ ਘਰ ਦਾ ਨਾਉਂ ਹਰਮ ਹੈ। 2. ਅ਼. [حرم] ਹ਼ਰਮ. ਕਾਬੇ ਦੇ ਇਰਦ ਗਿਰਦ ਦਾ ਅਹਾਤਾ। 3. ਜ਼ਨਾਨਖ਼ਾਨਾ. ਅੰਤਹਪੁਰ। 4. ਵਿਆਹੀ ਹੋਈ ਇਸਤ੍ਰੀ। 5. ਵਿ. ਪਵਿਤ੍ਰ। 6. ਪ੍ਰਸਿੱਧ. ਮਸ਼ਹੂਰ। 7. ਵਰਜਿਆ ਹੋਇਆ. ਨਿਸ਼ਿੱਧ। 8. ਧਰਮ ਅਤੇ ਨੀਤਿ ਦੇ ਵਿਰੁੱਧ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits