Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
haran. 1. ਨਾਸ ਕਰਨ ਵਾਲਾ, ਦੂਰ ਕਰਨ ਵਾਲਾ। 2. ਖਾਲੀ ਕਰਨਾ। 3. ਚੁਰਾ ਲੈਣ/ਲੁਟ ਲੈਣ ਵਾਲਾ। 1. destroyers, dispeller. 2. to empty. 3. enticer.
ਉਦਾਹਰਨਾ:
1. ਭਗਤ ਜਨ ਭੈ ਹਰਨ ਪਰਮਾਨੰਦ ਕਰਹੁ ਨਿਦਾਨ ॥ Raga Aaasaa Ravidas, 1, 4:2 (P: 486).
ਉਦਾਹਰਨ:
ਹਰਨ ਧਰਨ, ਪੁਨ ਪੁਨਹ ਕਰਨ ॥ (ਮਾਰਨ ਵਾਲਾ). Raga Raamkalee 5, 59, 1:1 (P: 901).
2. ਹਰਨ ਭਰਨ ਜਾ ਕਾ ਨੇਤ੍ਰ ਫੋਰੁ ॥ Raga Gaurhee 5, Sukhmanee 16, 2:3 (P: 284).
3. ਬਿੰਦ੍ਰਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ ॥ Raga Gaurhee, Kabir, 66, 2:1 (P: 338).

SGGS Gurmukhi-English Dictionary
[var. P. n.] From Harana, deer
SGGS Gurmukhi-English Data provided by Harjinder Singh Gill, Santa Monica, CA, USA.

English Translation
n.m. deer, buck, antelope; abduction, elopement."

Mahan Kosh Encyclopedia

ਦੇਖੋ- ਹਰਣ. “ਹਰਨ ਭਰਨ ਜਾਂ ਕਾ ਨੇਤ੍ਰ ਫੋਰ.” (ਸੁਖਮਨੀ) ਖੋਹ ਲੈਣਾ ਅਤੇ ਦੇ ਦੇਣਾ ਜਿਸ ਦੇ ਅੱਖ ਦੇ ਇਸ਼ਾਰੇ ਨਾਲ ਹੁੰਦਾ ਹੈ। 2. ਨਾਸ਼ ਕਰਨਾ. ਮਿਟਾਉਣਾ. “ਪਾਤਕ ਹਰਨ.” (ਗੁਪ੍ਰਸੂ) 3. ਹਰਿਣ. ਮ੍ਰਿਗ. “ਲੋਚਨ ਹਰਨਵਾਰੀ ਦੋਸਨ ਹਰਨਵਾਰੀ.” (ਗੁਪ੍ਰਸੂ) ਮ੍ਰਿਗ ਜੇਹੇ ਨੇਤ੍ਰਾਂ ਵਾਲੀ ਦੋਸ਼ਾਂ ਦੇ ਨਾਸ਼ ਕਰਨ ਵਾਲੀ। 4. ਹਿਰਣ੍ਯ. ਸੁਵਰਣ. ਸੋਨਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits