Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
harṇākẖas. ਹਿਰਣ ਵਰਗੀਆਂ ਪੀਲੀਆਂ ਅੱਖਾਂ ਵਾਲਾ ਇਕ ਦੈਂਤ (ਭਗਤ ਪ੍ਰਹਿਲਾਦ ਦਾ ਪਿਤਾ, ਮੁਲਤਾਨ ਦਾ ਜ਼ਾਲਮ ਰਾਜਾ ਜਿਸ ਨੇ ਪ੍ਰਹਿਲਾਦ ਨੂੰ ਭਗਤੀ ਤੋਂ ਹਟਾਣ ਲਈ ਅਨੇਕ ਜ਼ੁਲਮ ਕੀਤੇ)। harnaakash - a mythological villain.
ਉਦਾਹਰਨ:
ਨਿੰਦਾ ਦੁਸਟੀ ਤੇ ਕਿਨਿ ਫਲੁ ਪਾਇਆ ਹਰਣਾਖਸ ਨਖਹਿ ਬਿਦਾਰੇ ॥ (ਹਰਨਾਕਸ਼). Raga Sorath 3, 5, 2:2 (P: 601).

Mahan Kosh Encyclopedia

(ਹਰਣਾਖਸੁ) ਹਿਰਣ੍ਯਾਕ੍ਸ਼. ਦੇਖੋ- ਹਰਣਖ ਅਤੇ ਪ੍ਰਹਿਲਾਦ. “ਹਰਣਾਖਸੁ ਲੇ ਨਖਹੁ ਬਿਧਾਸਾ.” (ਗਉ ਅ: ਮਃ ੧) ਦੇਖੋ- ਬਿਧਾਸਾ. “ਹਰਣਾਖਸੁ ਦੁਸਟੁ ਹਰਿ ਮਾਰਿਆ, ਪ੍ਰਹਿਲਾਦ ਤਰਾਇਆ.” (ਆਸਾ ਛੰਤ ਮਃ ੪) ਦੇਖੋ- ਹਰਨਾਖਸ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits